ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/21

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

230 231 233 2338 234 235 236 237 ਉੱਚ ਅਦਾਲਤਾਂ ਦੀ ਅਧਿਕਾਰਤਾ ਦਾ ਸੰਘ ਰਾਜਖੇਤਰਾਂ ਤੱਕ ਵਿਸਤਾਰ ਦੋ ਜਾਂ ਵਧੇਰੇ ਰਾਜਾਂ ਲਈ ਇੱਕ ਸਾਂਝੀ ਉੱਚ ਅਦਾਲਤ ਦੀ ਸਥਾਪਨਾ ਅਧਿਆਏ VI ---ਅਧੀਨ ਅਦਾਲਤਾਂ ਜ਼ਿਲ੍ਹਾ ਜੱਜਾਂ ਦੀ ਨਿਯੁਕਤੀ ਕੁਝ ਕੁ ਜ਼ਿਲ੍ਹਾ ਜੱਜਾਂ ਦੀਆਂ ਨਿਯੁਕਤੀਆਂ ਅਤੇ ਉਨ੍ਹਾਂ ਦੁਆਰਾ ਦਿੱਤੇ ਗਏ ਨਿਰਣਿਆਂ ਆਦਿ ਦਾ ਜਾਇਜ਼ਕਰਣ ਅਦਾਲਤੀ ਸੇਵਾ ਵਿੱਚ ਜ਼ਿਲ੍ਹਾ ਜੱਜਾਂ ਤੋਂ ਬਿਨਾਂ ਹੋਰ ਵਿਅਕਤੀਆਂ ਦੀ ਭਰਤੀ ਅਧੀਨ ਅਦਾਲਤਾਂ ਤੇ ਨਿਯੰਤਰਨ ਨਿਰਵਚਨ ਇਸ ਅਧਿਆਏ ਦੇ ਉਪਬੰਧਾਂ ਦਾ ਮੈਜਿਸਟਰੇਟਾਂ ਦੇ ਕੁਝ ਕੁ ਵਰਗ ਜਾਂ ਵਰਗਾਂ ਨੂੰ ਲਾਗੂ ਹੋਣਾ ਭਾਗ -VII ਪਹਿਲੀ ਅਨੁਸੂਚੀ ਦੇ ਭਾਗ ਅ ਵਿਚਲੇ ਰਾਜ 238 ਨਿਰਸਤ 239 2398 23988 ਭਾਗ VIII ਸੰਘ ਰਾਜਖੇਤਰ ਸੰਘ ਰਾਜਖੇਤਰਾਂ ਦਾ ਪ੍ਰਸ਼ਾਸਨ ਕੁੱਝ ਕੁ ਸੰਘ ਰਾਜਖੇਤਰਾਂ ਲਈ ਸਥਾਨਕ ਵਿਧਾਨ-ਮੰਡਲਾਂ ਜਾਂ ਮੰਤਰੀ ਪਰਿਸ਼ਦ ਦਾ ਜਾਂ ਦੋਹਾਂ ਦਾ ਸਿਰਜਣ

ਦਿੱਲੀ ਦੇ ਸੰਬੰਧ ਵਿੱਚ ਵਿਸ਼ੇਸ ਉਪਬੰਧ

21