ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/19

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

197 ਧਨ ਬਿਲਾਂ ਤੋਂ ਬਿਨਾਂ ਹੋਰ ਬਿਲਾਂ ਬਾਬਤ ਵਿਧਾਨ ਪਰਿਸ਼ਦ ਦੀਆਂ ਸ਼ਕਤੀਆਂ ਤੇ ਪਾਬੰਦੀ ਧਨ ਬਿਲਾਂ ਬਾਰੇ ਵਿਸ਼ੇਸ ਜ਼ਾਬਤਾ 198 199 “ਧਨ ਬਿਲਾਂ” ਦੀ ਪਰਿਭਾਸ਼ਾ 200 ਬਿਲਾਂ ਦੀ ਅਨੁਮਤੀ 201 ਵਿਚਾਰ ਲਈ ਰਾਖਵੇਂ ਕੀਤੇ ਬਿਲ ਵਿੱਤੀ ਮਾਮਲਿਆਂ ਵਿੱਚ ਜ਼ਾਬਤਾ 202 ਸਾਲਾਨਾ ਵਿੱਤ- ਵਿਵਰਣ 203 ਵਿਧਾਨ-ਮੰਡਲ ਵਿੱਚ ਅਨੁਮਾਨਾਂ ਬਾਰੇ ਜ਼ਾਬਤਾ 204 ਨਮਿੱਤਣ ਬਿਲ 205 ਅਨੁਪੂਰਕ, ਅਤਿਰਿਕਤ ਜਾਂ ਵਧੀਕ ਗ੍ਰਾਂਟਾਂ 206 207 ਲੇਖਾ-ਗ੍ਰਾਂਟਾਂ, ਸਾਖ ਗ੍ਰਾਂਟਾਂ ਅਤੇ ਅਪਵਾਦੀ ਗ੍ਰਾਂਟਾਂ ਵਿੱਤੀ ਬਿਲਾਂ ਬਾਬਤ ਵਿਸ਼ੇਸ ਉਪਬੰਧ ਜ਼ਾਬਤਾ ਸਧਾਰਨ ਤੌਰ ਤੇ 208 ਜ਼ਾਬਤੇ ਦੇ ਨਿਯਮ 209 210 211 212 213 ਰਾਜ ਦੇ ਵਿਧਾਨ-ਮੰਡਲ ਵਿੱਚ ਵਿੱਤੀ ਕਾਰਜ ਸੰਬੰਧੀ ਜ਼ਾਬਤੇ ਦਾ ਕਾਨੂੰਨ ਦੁਆਰਾ ਵਿਨਿਯਮਨ ਵਿਧਾਨ-ਮੰਡਲ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਵਿਧਾਨ-ਮੰਡਲ ਵਿੱਚ ਚਰਚਾ ਤੇ ਪਾਬੰਦੀ ਅਦਾਲਤਾਂ ਦਾ ਵਿਧਾਨ-ਮੰਡਲਾਂ ਦੀਆਂ ਕਾਰਵਾਈਆਂ ਦੀ ਜਾਂਚ ਨ ਕਰਨਾ ਅਧਿਆਏ IV-ਰਾਜਪਾਲ ਦੀ ਵਿਧਾਨਕ ਸ਼ਕਤੀ ਰਾਜਪਾਲ ਦੀ ਵਿਧਾਨ-ਮੰਡਲ ਦੇ ਵਿਸ਼ਰਾਮ-ਕਾਲ ਦੇ ਦੌਰਾਨ ਔਰਡੀਨੈਂਸ ਜਾਰੀ ਕਰਨ ਦੀ ਸ਼ਕਤੀ

19

19