ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/18

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

185 186 ਜਦ ਤੱਕ ਉਸ ਨੂੰ ਅਹੁਦੇ ਤੋਂ ਹਟਾਉਣ ਲਈ ਕੋਈ ਮਤਾ ਵਿਚਾਰ ਅਧੀਨ ਹੋਵੇ, ਸਭਾਪਤੀ ਦਾ ਜਾਂ ਉਪ-ਸਭਾਪਤੀ ਦਾ ਪ੍ਰਧਾਨਗੀ ਨ ਕਰਨਾ ਸਪੀਕਰ ਅਤੇ ਡਿਪਟੀ ਸਪੀਕਰ ਅਤੇ ਸਭਾਪਤੀ ਅਤੇ 187 ਉਪ-ਸਭਾਪਤੀ ਦੀਆਂ ਤਨਖਾਹਾਂ ਅਤੇ ਭੱਤੇ ਰਾਜ ਦੇ ਵਿਧਾਨ ਮੰਡਲ ਦਾ ਸਕੱਤਰੇਤ ਕਾਰਜ ਦਾ ਸੰਚਾਲਣ 188 ਮੈਂਬਰਾਂ ਦੀ ਸਹੁੰ ਜਾਂ ਪ੍ਰਤਿੱਗਿਆ 189 190 191 192 193 194 195 196 ਸਦਨਾਂ ਵਿੱਚ ਵੋਟ ਦੇਣਾ, ਖ਼ਾਲੀ ਥਾਵਾਂ ਦੇ ਹੁੰਦਿਆਂ ਹੋਇਆਂ ਵੀ ਸਦਨਾਂ ਦੀ ਕਾਰਜ ਕਰਨ ਦੀ ਸ਼ਕਤੀ ਅਤੇ ਕੋਰਮ ਮੈਂਬਰਾਂ ਦੀਆਂ ਨਾਕਾਬਲੀਅਤਾਂ ਥਾਵਾਂ ਦਾ ਖ਼ਾਲੀ ਹੋਣਾ ਮੈਂਬਰੀ ਲਈ ਨਾਕਾਬਲੀਅਤਾਂ ਮੈਂਬਰਾਂ ਦੀਆਂ ਨਾਕਾਬਲੀਅਤਾਂ ਬਾਬਤ ਸਵਾਲਾਂ ਤੇ ਫ਼ੈਸਲਾ ਅਨੁਛੇਦ 188 ਦੇ ਅਧੀਨ ਸਹੁੰ ਚੁੱਕਣ ਜਾਂ ਪ੍ਰਤਿੱਗਿਆ ਕਰਨ ਤੋਂ ਪਹਿਲਾਂ ਜਾਂ ਕਾਬਲ ਨ ਹੁੰਦਿਆਂ ਹੋਇਆਂ ਜਾਂ ਨਾਕਾਬਲ ਹੋਣ ਤੇ ਬੈਠਣ ਅਤੇ ਵੋਟ ਦੇਣ ਲਈ ਡੰਨ ਰਾਜ ਵਿਧਾਨ-ਮੰਡਲਾਂ ਅਤੇ ਉਨ੍ਹਾਂ ਦੇ ਮੈਂਬਰਾਂ ਦੀਆਂ ਸ਼ਕਤੀਆਂ, ਵਿਸ਼ੇਸ਼-ਅਧਿਕਾਰ ਅਤੇ ਉਨਮੁਕਤੀਆਂ ਵਿਧਾਨ-ਮੰਡਲਾਂ ਦੇ ਸਦਨਾਂ ਦੀਆਂ ਅਤੇ ਉਨ੍ਹਾਂ ਦੇ ਮੈਂਬਰਾਂ ਅਤੇ ਕਮੇਟੀਆਂ ਦੀਆਂ ਸ਼ਕਤੀਆਂ, ਵਿਸ਼ੇਸ਼-ਅਧਿਕਾਰ, ਆਦਿ ਮੈਂਬਰਾਂ ਦੀਆਂ ਤਨਖਾਹਾਂ ਅਤੇ ਭੱਤੇ ਵਿਧਾਨਕ ਜ਼ਾਬਤਾ ਬਿਲਾਂ ਦੇ ਪੁਰਸਥਾਪਨ ਅਤੇ ਪਾਸ ਕਰਨ ਬਾਬਤ ਉਪਬੰਧ

18

18