ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/14

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

135 136 137 138 139 1398 140 141 142 143 144 ਮੌਜੂਦਾ ਕਾਨੂੰਨ ਦੇ ਅਧੀਨ ਫੈਡਰਲ ਕੋਰਟ ਦੀ ਅਧਿਕਾਰਤਾ ਅਤੇ ਸ਼ਕਤੀਆਂ ਦਾ ਸਰਵ-ਉੱਚ ਅਦਾਲਤ ਦੁਆਰਾ ਵਰਤੋਂ ਯੋਗ ਹੋਣਾ ਅਪੀਲ ਲਈ ਸਰਵ-ਉੱਚ ਅਦਾਲਤ ਦੀ ਵਿਸ਼ੇਸ ਇਜਾਜ਼ਤ ਨਿਰਇਆਂ ਜਾਂ ਹੁਕਮਾਂ ਤੇ ਸਰਵ-ਉੱਚ ਅਦਾਲਤ ਦੁਆਰਾ ਨਜ਼ਰਸਾਨੀ ਸਰਵ-ਉੱਚ ਅਦਾਲਤ ਦੀ ਅਧਿਕਾਰਤਾ ਦਾ ਵਧਾਅ ਕੁਝ ਕੁ ਚਿੱਟਾਂ ਦੇ ਜਾਰੀ ਕਰਨ ਦੀਆਂ ਸ਼ਕਤੀਆਂ ਦਾ ਸਰਵ-ਉੱਚ ਅਦਾਲਤ ਨੂੰ ਪ੍ਰਦਾਨ ਹੋਣਾ ਕੁਝ ਕੁ ਕੇਸਾਂ ਦਾ ਅੰਤਰਣ ਸਰਵ-ਉੱਚ ਅਦਾਲਤ ਦੀਆਂ ਸਹਾਇਕ ਸ਼ਕਤੀਆਂ ਸਰਵ-ਉੱਚ ਅਦਾਲਤ ਦੁਆਰਾ ਐਲਾਨੇ ਗਏ ਕਾਨੂੰਨ ਦਾ ਸਭ ਅਦਾਲਤਾਂ ਤੇ ਬੰਧਨਕਾਰੀ ਹੋਣਾ ਸਰਵ-ਉੱਚ ਅਦਾਲਤ ਦੀਆਂ ਡਿਗਰੀਆਂ ਅਤੇ ਹੁਕਮਾਂ ਦਾ ਨਾਫ਼ਜ਼ ਕਰਾਉਣ ਅਤੇ ਪ੍ਰਗਟ ਕਰਾਉਣ ਆਦਿ ਬਾਬਤ ਹੁਕਮ ਰਾਸ਼ਟਰਪਤੀ ਦੀ ਸਰਵ-ਉੱਚ ਅਦਾਲਤ ਨਾਲ ਮਸ਼ਵਰਾ ਕਰਨ ਦੀ ਸ਼ਕਤੀ ਸਿਵਲ ਅਤੇ ਅਦਾਲਤੀ ਸੱਤਾਧਾਰੀਆਂ ਦਾ ਸਰਵ-ਉੱਚ ਅਦਾਲਤ ਦੀ ਸਹਾਇਤਾ ਵਿੱਚ ਕਾਰਜ ਕਰਨਾ ਅਦਾਲਤ ਦੇ ਨਿਯਮ ਆਦਿ 1448 ਨਿਰਸਤ 145 146 147 ਸਰਵ-ਉੱਚ ਅਦਾਲਤ ਦੇ ਅਫ਼ਸਰ ਅਤੇ ਸੇਵਕ ਅਤੇ ਖ਼ਰਚ

ਨਿਰਵਚਨ

14