ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/13

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਧਿਆਦੇਸ਼ ਜਾਰੀ ਕਰਨ ਦੀ ਸ਼ਕਤੀ ਅਧਿਆਏ - IV ਸੰਘ ਦੀ ਨਿਆਂਪਾਲਕਾ ਸਰਵ-ਉੱਚ ਅਦਾਲਤ ਦੀ ਸਥਾਪਨਾ ਅਤੇ ਗਠਨ 124 1243 ਰਾਸ਼ਟਰੀ ਨਿਆਂਇਕ ਨਿਯੁਕਤੀ ਕਮਿਸ਼ਨ 124 ਅ ਕਮਿਸ਼ਨ ਦੇ ਕਾਜਕਾਰ 1248 ਕਾਨੂੰਨ ਬਣਾਉਣ ਦੀ ਸੰਸਦ ਦੀ ਸ਼ਕਤੀ 125 ਜੱਜਾਂ ਦੀਆਂ ਤਨਖਾਹਾਂ ਆਦਿ 126 ਕਾਰਜਕਾਰੀ ਚੀਫ਼ ਜਸਟਿਸ ਦੀ ਨਿਯੁਕਤੀ 127 ਤਦ-ਅਰਥ ਜੱਜਾਂ ਦੀ ਨਿਯੁਕਤੀ 128 ਨਿਵਿਰਤ ਹੋਏ ਜੱਜਾਂ ਦੀ ਸਰਵ-ਉੱਚ ਅਦਾਲਤ ਦੀਆਂ ਬੈਠਕਾਂ ਵਿੱਚ ਹਾਜ਼ਰੀ 129 130 131 1313 132 133 134 1343 ਸਰਵ-ਉੱਚ ਅਦਾਲਤ ਦਾ ਰਿਕਾਰਡ ਦੀ ਅਦਾਲਤ ਹੋਣਾ ਸਰਵ-ਉੱਚ ਅਦਾਲਤ ਦੀ ਥਾਂ ਸਰਵ-ਉੱਚ ਅਦਾਲਤ ਦੀ ਅਰੰਭਕ ਅਧਿਕਾਰਤਾ ਨਿਰਸਤ ਕੁਝ ਕੁ ਸੂਰਤਾਂ ਵਿੱਚ ਉੱਚ ਅਦਾਲਤ ਤੋਂ ਅਪੀਲਾਂ ਵਿੱਚ ਸਰਵ-ਉੱਚ ਅਦਾਲਤ ਦੀ ਅਪੀਲ ਲਈ ਅਧਿਕਾਰਤਾ ਉੱਚ ਅਦਾਲਤ ਤੋਂ ਦੀਵਾਨੀ ਮਾਮਲਿਆਂ ਬਾਬਤ ਕੀਤੀਆਂ ਅਪੀਲਾਂ ਵਿੱਚ ਸਰਵ-ਉੱਚ ਅਦਾਲਤ ਦੀ ਅਪੀਲ ਲਈ ਅਧਿਕਾਰਤਾ ਫ਼ੌਜਦਾਰੀ ਮਾਮਲਿਆਂ ਬਾਬਤ ਸਰਵ-ਉੱਚ ਅਦਾਲਤ ਦੀ ਅਪੀਲੀ ਅਧਿਕਾਰਤਾ

ਸਰਵ-ਉੱਚ ਅਦਾਲਤ ਵਿੱਚ ਅਪੀਲ ਦੇ ਲਈ ਪ੍ਰਮਾਣ-ਪੱਤਰ

13