ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/10

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੰਤਰੀ ਦੇ ਕਰਤੱਵ ਸੰਸਦ ਦਾ ਗਠਨ ਅਧਿਆਏ II ---ਸੰਸਦ ਸਧਾਰਨ ਲੋਕ ਸਭਾ ਦੀ ਰਚਨਾ ਹਰੇਕ ਜਨ-ਗਿਣਤੀ ਪਿੱਛੋਂ ਪੁਨਰਮੇਲਾਨ 28 79 80 ਰਾਜ ਸਭਾ ਦੀ ਰਚਨਾ 81 82 83 84 85 86 87 88 ਸੰਸਦ ਦੇ ਸਦਨਾਂ ਦੀ ਮਿਆਦ ਸੰਸਦ ਦੀ ਮੈਂਬਰੀ ਲਈ ਕਾਬਲੀਅਤ ਸੰਸਦ ਦੇ ਇਜਲਾਸ, ਉਨਾ ਦੇਣ ਅਤੇ ਤੁੜਾਓ ਰਾਸ਼ਟਰਪਤੀ ਦਾ ਸਦਨਾਂ ਨੂੰ ਸੰਬੋਧਨ ਕਰਨ ਅਤੇ ਸੰਦੇਸ਼ ਭੇਜਣ ਦਾ ਅਧਿਕਾਰ ਰਾਸ਼ਟਰਪਤੀ ਦਾ ਵਿਸ਼ੇਸ਼ ਭਾਸ਼ਣ ਸਦਨਾਂ ਬਾਰੇ ਮੰਤਰੀਆਂ ਅਤੇ ਅਟਾਰਨੀ ਜਨਰਲ ਦੇ ਅਧਿਕਾਰ ਸੰਸਦ ਦੇ ਅਫ਼ਸਰ 89 90 91 92 ਰਾਜ ਸਭਾ ਦਾ ਸਭਾਪਤੀ ਅਤੇ ਉਪ-ਸਭਾਪਤੀ ਉਪ-ਸਭਾਪਤੀ ਦੇ ਅਹੁਦੇ ਦਾ ਖ਼ਾਲੀ ਹੋਣਾ ਅਤੇ ਉਸ ਤੋਂ ਅਸਤੀਫ਼ਾ, ਅਤੇ ਹਟਾਇਆ ਜਾਣਾ ਉਪ-ਸਭਾਪਤੀ ਜਾਂ ਹੋਰ ਵਿਅਕਤੀ ਦੀ, ਸਭਾਪਤੀ ਦੇ ਅਹੁਦੇ ਦੇ ਕਰਤੱਵਾਂ ਦਾ ਪਾਲਣ ਕਰਨ ਦੀ, ਜਾਂ ਸਭਾਪਤੀ ਵਜੋਂ ਕਾਰਜ ਕਰਨ ਦੀ ਸ਼ਕਤੀ ਜਦ ਤੱਕ ਉਸ ਨੂੰ ਅਹੁਦੇ ਤੋਂ ਹਟਾਉਣ ਦਾ ਮਤਾ ਵਿਚਾਰ- ਅਧੀਨ ਹੋਵੇ, ਸਭਾਪਤੀ ਜਾਂ ਉਪ-ਸਭਾਪਤੀ ਦਾ ਪ੍ਰਧਾਨਗੀ

ਨ ਕਰਨਾ

10