ਪੰਨਾ:ਭਾਰਤ ਦਾ ਸੰਵਿਧਾਨ.pdf/9

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

[੨]

ਅਨੁਛੇਦ ੭ ਪਾਕਿਸਤਾਨ ਨੂੰ ਪਰਵਣ ਕਰਨ ਵਾਲਿਆਂ ਵਿੱਚੋਂ ਕੁਝ ਦੇ ਨਾਗਰਤਾ ਦੇ ਅਧਿਕਾਰ ੮ ਭਾਰਤ ਦੇ ਬਾਹਰ ਰਹਿਣ ਵਾਲੇ ਭਾਰਤੀ ਬੰਸ ਦੇ ਕੁਝ ਪੁਰਖਾਂ ਦੇ ਨਾਗਰਕਤਾ ਦੇ ਅਧਿਕਾਰ * ਬਦੇਸ਼ੀ ਰਾਜ ਦੀ ਨਾਗਰਕਤਾ ਆਪਣੀ ਮਰਜ਼ੀ ਨਾਲ ਹਾਸਲ ਕਰਨ ਵਾਲੇ ਪੁਰਖ ਨਾਗਰਕ ਨਹੀਂ ਹੋਣਗੇ .. . ੧੦ ਨਾਗਰਕਤਾ ਦੇ ਅਧਿਕਾਰਾਂ ਦਾ ਬਣੇ ਰਹਿਣਾ . .. ੧੧ ਸੰਸਦ, ਕਨੂੰਨ ਰਾਹੀਂ ਨਾਗਕਤਾ ਦੇ ਅਧਿਕਾਰ ਦਾ ਵਿਨਿਯਮ ਕਰੇਗੀ

ਭਾਗ ੩
ਮੂਲ ਅਧਿਕਾਰ
ਸਾਧਾਰਣ

੧੨ ਪਰਿਭਾਸ਼ਾ ੧੩ ਮੂਲ ਅਧਿਕਾਰਾਂ ਤੋਂ ਅਸੰਗੀ ਜਾਂ ਉਨ੍ਹਾਂ ਨੂੰ ਛੁਟਿਆਉਣ ਵਾਲੇ ਕਨੂੰਨ ਸਮਤਾ-ਅਧਿਕਾਰ ੧੪ ਕਨੂੰਨ ਅੱਗੇ ਸਮਤਾ ਦਾ

. ੧੫ ਧਰਮ, ਨਸਲ, ਜਾਤ, ਲਿੰਗ ਜਾਂ ਜਨਮ-ਥਾਂ ਦੇ ਆਧਾਰ ਤੇ ਵਿਭੇਦ

ਦਾ ਪ੍ਰਤਿਸ਼ੇਧ ... ੧੬ ਰਾਜ-ਅਧੀਨ ਨੌਕਰੀ ਦੇ ਵਿਸ਼ੇ ਵਿੱਚ ਅਵਸਰ-ਸਮਤਾ . .

੧੭: ਛੂਤਛਾਤ ਦਾ ਅੰਤ ੧੮ ਖਿਤਾਬਾਂ ਦਾ ਅੰਤ