ਪੰਨਾ:ਭਾਈ ਗੁਰਦਾਸ.pdf/61

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਰਿਓ ਗੰਗ ਵਹਾਈਐ ਦੁਨਿਆਈ ਆਖੈ ਕਿਕਿਓਨ ਜੋਤਿ ਸਮਾਣੀ ਜੋਤਿ ਮਾਹਿ ਆਪੁ ਆਪੈ ਸੇਤੀ ਮਿਕਿਓਨ ! ਫੇਰਿ ਵਸਾਇਆ ਫੇਰੁਆਣਿ ਸਤਿਗੁਰ ਖਾਡੂਰ

ਇਹ ਸਾਰੀ ਪਉੜ) ਵਾਟ ਵਿਚ ਇਕ ਨੰਬਰ ਦੀ ਹੈ । ਸੋ ਟਿਕਾ ਸੋ ਬੈਹਣਾ ਸੋਈ ਦੀਬਾਣ , ਪਿਯੂ ਦਾਦੇ ਜਿਹਿਆ ਪੋਤਾ ਪਰਵਾਣੁ ਘੋੜਾ ਕੀਤੇ ਸਹਿਜ ਦਾ ਜਤ ਕੀਓ ਪਲਾਣੁ ਧਣਖ ਚੜਾਓ ਸਹਿਜ ਦਾ ਜਸ ਹੁੰਦਾ ਬਾਣ

ਏਸ ਵਾਰ ਦੀਆਂ ਅਜ ਕਲ ਇਹ ਤੁਕਾਂ ਬੜੀਆਂ ਮਸ਼ਹੂਰ ਹਨ ਤੇ ਗੁਰੂ ਗ੍ਰੰਥ ਜੀ ਦਾ ਪ੍ਰਕਾਸ਼ ਕਰਨ ਵੇਲੇ ਸਭ ਪੜ੍ਹਦੇ ਹਨ: ਹੋਵੈ ਸਿਫਤ ਖਸਮ ਦੀ ਨਰ ਅਰਸਹ ਕਰਸਹ ਝਟੀਐ ਤੁਧ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਤ ਿੰਨੇ ਉਸਤਤਕਾਰ ਗਰੁਆਂ ਨੂੰ ਇਕ ਰੂਪ ਦਿਖਾਂਦੇ ਹਨ। ਈ ਸਾਹਿਬ ਪਾਸ ਕੋਈ ਅੱਖੜ ਖਲੋਤਾ ਹੈ ਤੇ ਉਹ ਕਹਿੰਦਾ ਹੈ: ਕੰਦੀ ਪੰਜ ਜਾਂ ਛੇ ਜਣੇ ਵੀ ਇਕ ਰੂਪ ਹੋਏ ਹਨ ? ਗੁਰਾਂ ਦੇ ਦਾਲ ਨੂੰ ਚਿੱਪ ਚੜਦੀ ਹੈ ਤੇ ਠਮੇ ਨਾਲ ਸਮਝਾਣਾ ਚਾਹੁੰਦੇ ਹਨ । ਰਾਇ ਹੋਰੀ ਕਹਿੰਦੇ ਹਨ: ਜੋਤਿ ਓਹਾ ਜੁਗਤ ਸਾਇ ਸਹਿ ਕਾਇਆ ਫੇਰ ਪਲਟੀਐ । ਜੋਤਿ ਸਮਾਣੀ ਜੋਤਿ ਮਾਹਿ ਆਪੁ ਆਪੈ ਸੇਤੀ ਮਿਕਿਓਨ॥

ਇਸ਼ਾਰੇ ਹਨ ਸੁਝਾ ਜਿਹੇ ਹਨ । ਇਹ ਸੁਣਾ ਰਹੇ ਹਨ ੬੮.