ਪੰਨਾ:ਭਾਈ ਗੁਰਦਾਸ.pdf/60

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਸਤਰਾਂ ਰੂਪਕ ਦੇਖਣ ਵਾਲਾ ਹੈ. ਮੇਲਾ ਕਦੇ ਨ ਹੋਵਈ ਗੁਰਸਰਵਰ ਨਿਰਮਲ ਜਲ ਧੋਤਾ

ਇਕ ਸਤਰ ਵਿਚ ਸ੍ਰੀ ਗੁਰੂ ਅਰਜਨ ਜੀ ਦਾ ਸਾਰਾ ਕੰਮ ਕਾਜ ਦਸਦੇ ਹਨ ।

ਗੁਰਬਾਣੀ ਭੰਡਾਰ ਭਰ ਕੀਰਤਨ ਕਥਾ ਹੈ ਰੰਗ ਰੱਤਾ।

ਡੂਮਾਂ ਦੀ ਵਾਰ ਦੀ ਤੀਜੀ ਤੁਕ ਹੈ:

ਨਾਨਕਿ ਰਾਜੁ ਚਲਾਇਆ ਸਚੁ ਕੋਟ ਸਤਾਣੀ ਨੀਵ ਦੇ ਲਹਣੇ ਧਰਿਓਨੁ ਛਤੁ ਸਿਰ ਕਰਿ ਸਿਫਤੀ ਅੰਮ੍ਰਿਤ ਪੀਵਦੇ ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ਜੋਤ ਉਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ਕਰਹਿ ਜਿ ਗੁਰ ਫੁਰਮਾਇਆ ਸਿਲ ਜੋਗੁ ਅਲੂਣੀ ਚਟੀਐ ਪੂਰੀ ਕਉਲ ਨ ਪਾਲਿਓ...

ਘਰੋਗੀ ਇਸ਼ਾਰਾ ਦੇ ਗਏ ਹਨ ਤੇ ਜਸ ਨਾਲ ਅਸਲੀਅਤ ਰਲੀ ਹੈ। ਦਿਲ ਖੋਟੈ ਆਕੀ ਫਿਰਨਿ ਬੰਨਿ ਭਾਰੁ ਉਚਾਇ ਨ ਛਟੀਐ ਗੁਰ ਅੰਗਦ ਦੀ ਦੋਹੀ ਫਿਰੀ...... ਨਾਨਕਿ ਕਾਇਆ ਪਲਟ ਕਰ ਮਲਿ ਤਖਤੁ ਬੈਠਾ ਸੈ ਡਾਲੀ । ਦਰ ਸੇਵੇ ਉਮਤਿ ਖੜੀ...... ਲੰਗਰ ' ਦੌਲਤਿ ਵੰਡੀਐ ਰਸੁ ਅੰਮ੍ਰਿਤ ਖੀਰ ਪਿਆਲ ਪਉੜੀ ਤੀਜੀ ਸਾਰੀ ਜ਼ੋਰਦਾਰ ਹੈ ( ਵਾਰ ਦੇ ਪਰਸੰਗ ਵਿਚ ਆ ਚੁੱਕੀ ਹੈ । ੬੭.