ਪੰਨਾ:ਭਾਈ ਗੁਰਦਾਸ.pdf/41

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੋ ਗੁਰੂਆਂ ਵਾਲਾ ਤੋਲ ਠਹਿਕ ਠਹਿਕ ਕੇ ਚਲਦਾ ਹੈ । ਇਕ ਗਰਜ ਹੋਂਦੀ ਹੈ | ਇਕ ਕੜਕ ਸੁਣਾਈ ਦੇਦੀ ਹੈ । ਭਾਈ ਸਾਹਿਬ ਏਸ ਚਾਲ ਨੂੰ ਉਸਤਾਦੀ ਨਾਲ ਚਲਾਂਦੇ ਹਨ । ਲਫਜ਼ ਦਾ ਰੂਪ ਕਿਤੇ ਭਾਵੇਂ ਜ਼ਰਾ ਹੋਰ ਹੋ ਜਾਵੇ ਨਹੀਂ ਤਾਂ ਅਸਲ ਵਿਚ ਰੱਖਦੇ ਹਨ । ਪੜਾਈ ਵਿਚ ਕਾਸਟ ਕਾਸਟ ਪੜਿਆ ਜਾਏ ਤਾਂ ਮਜ਼ਾ ਘਟਦਾ ਹੈ । ਏਥੇ ਬਹੁਤੀਆਂ ਮਿਸਾਲਾਂ ਦੀ ਲੋੜ ਨਹੀਂ । ਕਈ ਥਾਈਂ ਇਹ ਛੰਦ ਆਇਆ ਹੈ । ਇਕ ਮਿਸਾਲ ਕਾਫੀ ਹੋਵੇਗੀ-/ |' ਅੱਖ ਵੇਖ ਨ ਰਜੀਆਂ ਬਹੁ ਰੰਗ ਤਮਾਸੇ . ਉਸਤਤਿ ਨਿੰਦਾ ਕੰਨਿ ਸੁਣਿ ਰੋਵਣਿ ਤੇ ਹਾਸੇ | ਸਾਦੀ ਜੀਭ ਨ ਰਜੀਆ ਕਰਿ ਭੋਗ ਬਿਲਾਸੇ ਨਕ ਨ ਰਜਾ ਵਾਸ ਲੈ ਦਰ ਗੰਧ ਸਵਾਸ 6 ਰਜ ਨ ਕਈ ਜੀਵਿਆ ਕੜੇ ਭਰਵਾਸੇ . ਪੀਰ ਮੁਰੀਦਾ ਪਿਰਹੜੀ ਸਚੀ ਰਹਿਰਾਸੇ ਵਾ-੨੭-੯ ਨਿਸ਼ਾਨੀ ਦੇ ਅਖੀਰ ਦੋ ਗੁਰੂ ਗੋਂਦੇ ਹਨ, ਹੇਠਲੇ ਵਿਚ ਤਿੰਨ ਜਾਪਦੇ ਹਨ: ਘੰਟਾ ਘੜਾਇਆ ਚੂਹਿਆਂ ਗਲ ਬਿਲੀ ਪਾਈਐ ॥ ਮਤਾ ਪਕਾਇਆ ਮਖੀਆਂ ਘਘ ਅੰਦਰ ਨਾਈਐ ਸੂਤਕ ਲਹੈ ਨ ਕੜੀਆ ਕਿਉਂ ਝਖਿ ਲੰਘਾਈਐ ਏਥੇ ਤੁਕਾਂਤ ਦੇ ਪਾਈਏ ਵਿਚਈਨਹੀ ਗਿਣੀ ਜਾਂਦੀ*ਆਦਿ ਪੋਲੇ ਅਖਰ ਹਨ । ਅਸਲ ਵਿਚ ਪਾਐ ਹੈ।ਪਾ ਦਾ ਕੰਨਾਤੇ ਐ ਦੀਆਂ ਦੁਆਵਾਂ ਨੇ ਈੜੀ ਦੀ ਬਿਹਾਰੀ ਦੀ ਅਵਾਜ਼ ਨਹੀਂ ਦੇਣ ਦਿੱਤੀ ਤੇ ਵਜ਼ਨ ਵਿਚ ਅਟਕਾ ਨਹੀਂ ਪਿਆ । ਅਜ ਕਲ ਪਾਈਆਂ, ਜਾਈਆਂ ਕਾਫੀਏ ੪੮.