ਪੰਨਾ:ਭਾਈ ਗੁਰਦਾਸ.pdf/184

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਗਦੀ ਵਾਹ ਵਾਰਾਂ ਦੀ ਬੋਲੀ ਮੈਂ ਵੀ ਸੌਖੀ ਵਰਤੀ " ,
ਅਰਬ, ਭਾਸ਼ਾ ਦੀ ਬੇਲੋੜੀ ਕੀਤੀ ਨਹੀਂ ਸੀ ਭਰਤੀ .
ਮੇਰਾ ਮਤਲਬ ਸਮਝ ਨ ਸੱਕੀਆਂ ਗੁਰੁ ਸਵਾਰੀਆਂ ਸੰਗਤਾਂ
ਤਿੰਨ ਸਦੀਆਂ ਤਕ ਬਦਲਾ ਛੱਡੀਆਂ ਬੋਲੀ ਦੀਆਂ ਰੰਗਤ
ਬਿਨ ਬੋਲੀ ਨਹੀਂ ਇਲਮ ਫਲੀਦਾ ਇਲਮ ਬਿਨਾਂ ਕੀ ਜੀਵਨ
ਰਹਿਣੀ ਬਹਿਣੀ ਇਲਮ ਸਿਖਾਵੇ ਇਲਮ ਸਵਾਰੇ ਤਨ ਮਨ .
ਸਿਖ ਸੰਗਤਾਂ ਵਿਚ ਗੁਰੂਆਂ ਵੇਲੇ ਇਲਮ ਦੇ ਚਲਿਆ ਹੋਦਾ ਰ
ਾਜ ਭਾਗ ਨ ਸਾਥੋਂ ਖੁੱਸਦਾ ਦੁਖੜੇ ਦੇਸ ਨ ਰੋਂਦਾ।