ਪੰਨਾ:ਭਾਈ ਗੁਰਦਾਸ.pdf/182

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਣਤਾਲੀਵੀਂ ਵਾਰ ਵਿਚ ਭਾਂਤ ਭਾਂਤ ਦੇ ਫੇਰ ਹਨ । ਗੰਭੀਰਤਾ ਕਰੇ ਤੇ ਸਾਦੇ ਮਜ਼ਮੂਨ ਆਉਂਦੇ ਹਨ । ਰੱਬ ਦੀ ਬਿਅੰਤਤਾ ਦਿਖਾਂਦਿਆਂ = ਇਨਸਾਨ ਦੀ ਜ਼ਿੰਦਗੀ ਸਾਰੀ ਦਿਖਾ ਜਾਂਦੇ ਹਨ । ਗੁਰ ਚੇਲਾ ਤੇ ਨਾਰੀ | ਪੁਰਖ ਦੇ ਰਿਸ਼ਤੇ ਨੂੰ ਪਰਖਦੇ ਹਨ । ਅਖੀਰ ਸਤਿਗੁਰੂ ਤੇ ਗਲ ਅਕਾਂਦੇ ਹਨ।

ਕੁਲ ਵਾਰਾਂ ਦੀਆਂ ਪਉੜੀਆਂ ਦੀ ਗਿਣਤੀ ਇਉਂ ਹੈ:

੧-੪੯, ੨-੨੦, ੩-੨੦, ੪-੨੧, ੫-੨੧, ੬-੨੦, ੭-੨੦, ੮-੨੪, ੯-੨੨, ੧੦-੨੩, ੧੧-੩੧, ੧੨-੨੦ ੧੩-੨੫, ੧੪-੨੦, ੧੫-੨੧, ੧੬-੨੧, ੧੭-੨੧, ੧੮-੨੩, ੧੯-੨੧, ੨੦-੨੧, ੨੧-੨੦, ੨੨-੨੧, ੨੩-੨੧, ੨੪-੨੫, ੨੬-੩੫, ੨੭-੨੩, ੨੮-੨੨ ੨੯-੨੧, ੩੦-੨੦, ੩੧-੨੦, ੩੨-੨੦, ੩੩-੨੨ ੩੪-੨੧,੩੫-੨੩, ੩੬-੨੧, ੩੭-੩੧, ੩੮-੨੦ ੩੯-੨੧,

ਕੁਲ ਜੋੜ ੮ ੯੧੪

|