ਪੰਨਾ:ਭਾਈ ਗੁਰਦਾਸ.pdf/156

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਬਿਆਨ ਕੀਤਾ ਹੋ’ਦਾ ਹੈ ਜਾਂ ਤਮੀਜ਼ ਨਾਲ ਪਾਠਕ ਦੇ ਪੇਸ਼ ਕੀਤਾ ਹੋਂਦਾ ਹੈ ।

ਭਾਈ ਸਾਹਬ ਜਜ਼ਬੇ ਨੂੰ ਅਕਲ ਨਾਲ ਚਲਾਂਦੇ ਹਨ । ਏਸੇ ਕਾਰਨ ਕਿਸੇ ਜਜ਼ਬੇ ਦੀ ਕੁਝ ਘਾਟ ਪਰਤੀਤ ਹੋਦੀ ਹੈ । ਵਾਰਾਂ ਵਚ ਅਕਲ ਦਿ ਬਤ ਦਾ ਰੂਪ ਧਾਰ ਕੇ ਚਲਦੀ ਹੈ । ਜਿਹਾ ਕਿ ਨਿੰਦਾ ਤੇ ਹਾਸੇ ਵਿਚ ਦੱਸਿਆ ਹੈ। ਇਹੋ ਹੀ ਗਲ ਉਡਾਰੀ, ਤੇ ਖਆਲ ਜਾਂ ਸੁਝ ਦੀ ਲਾਂ ਦੀ ਬਹਾਰ ਹੈ ਪਰ ਗੁਰਬਾਣੀ ਆਦਿ ਜਜ਼ਬੇ ਦੀ ਘਾਟ ਦੀ ਗਵਾਹੀ ਵੀ ਭਰਾ ਦੇ ਦੀ ਹੈ। ਦੇਖਿਆ ਜਾਏ ਤਾਂ ਗੁਰੂ ਦਾਸ ਜੀ ਓਨੇ ਜਜ਼ਬਿਉ ਖਾਲਮ ਖਲੀ ਨਹ ਜਿੰਨਾ ਦਸਦੇ ਹਨ। ਦਿਸ਼ਟਾਂਤਾਂ ਦਾ ਨਵਾਂ ਰਸਤਾ ਫੜ ਕੇ ਕਿਸੇ ਵੇਲੇ ਓਪਰੇ ਲਗਦੇ ਹਨ । ਗੁਰਬਾਣੀ ਵਿਚ ਨਿਰਾ ਜਜ਼ਬਾ ਨਹੀਂ ਚਲਦਾ, ਹੜ ਨਹੀਂ ਬਣਦਾ, ਦਰਿਆ ਵਾਂਗ ਚਲਿਆ ਚਲਦਾ ਹੈ। ਕੰਢਿਆ ਵਿਚ ਚਲਣਾ ਹੀ ਅਕਲ ਨਾਲ ਚਲਣਾ ਹੈ । ਗੁਰਬਾਣੀ ਦਾ ਸ਼ਬਦ, ਸ਼ਬਦ ਹਜ਼ਾਰੇ ਵਾਲਾ ਹੀ ਦੇਖ:

ਮੇਰਾ ਮਨ ਲੋਚੈ ਗੁਰਦਰਸਨ

ਭਾਈ ਬਿਲਪ ਕਰੇ ਚਾਤ੍ਰਿਕ ਕੀ ਨਾਈ

ਮਹਾਂ ਕਵੀ ਦੇ ਦਿਲੋਂ ਗਲ ਨਿਕਲੀ। ਵਾਪਰ ਰਹੀ ਗਲ ਨੂੰ ਦਸਿਆ ਹੈਹਰ ਨਾਲ ਅਕਲ ਨਾਲ । ਜਿਸ ਵੇਲੇ ਦੂਜੀ ਤੁਕ ਆਖੀ ਹੈ, ਤਾਂ ਤਸ਼ਬੀਹ ਦਿਸਦੀ ਹੈ। ਉ੫ ਅਕਲ ਸੂਝ ਨਾਲ ਹੀ ਕਹੀ ਜਾਂਦੀ ਹੈ । ਬਾਲ-ਮਹਾਂ ਕਵੀ ਚਾਤ੍ਰਿਕ ਦੀ ਨਿਆਈ ਵਿਰਲਾਪ ਕਰ ਰਿਹਾ ਹੈ। ਉਪਮਾ ਕੀ ਹੋਈ ਹੈ ਜਜ਼ਬੇ ਦੇ ਥੱਲੇ । ਗਲ ਅਕਲੋਂ ਅਲੰਕਾਰ ਕਰੀ ਨਹੀਂ।

ਭਾਈ ਸਾਹਿਬ ਦੀ ਖੂਬੀ ਇਹ ਹੈ ਕਿ ਅਕਲ ਲੜਾਈ ਤੇ ਜਜ਼ਬਾ ਚਮਕਾਈ ਜਾਂਦੇ ਹਨ। ਗੁਰੂ ਹਰਗੋਬਿੰਦ ਜੀ ਦੇ ਦਰਬਾਰ ੧੬੩.