ਪੰਨਾ:ਭਾਈ ਗੁਰਦਾਸ.pdf/130

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਾਈ ਸਾਹਿਬ ਦੀ ਬੋਲੀ ਵਿਚ ਸੂਝ, ਗਿਆਨ, ਸੰਕੋਚ, ਗੁੰਜ a cਧੇਰੇ ਹੈ । ਵਾਰਸ ਜੀ ਕਿੱਸਾ ਲਿਖ ਰਹੇ ਹਨ ਸੋ ਜਜ਼ਬਾ | ਬਾਣੀ ਹੈ ਤੇ ਦਿਲ ਵਧੇਰੇ ਬੋਲਦਾ ਦਿਸਦਾ ਹੈ। ਭਾਈ ਸਾਹਿਬ ਦੀ ਬੇਲੀ ਿਚ ਮਰਦਊਪੁਣਾ ਜ਼ਿਆਦਾ ਹੈ । ਅਕਲ ਤੇ ਜੁਗਤੀ ਦਾ ਹੜ ਆਇਆ | ਹੋਇਆ ਹੈ।ਦਲੀਲ ਦੀ ਕੁੜਤਣ ਬੋਲੀ ਤੇ ਕਵਿਤਾ ਦੇ ਵਹਾ ਨੇ ਸਰ ਕੀਤੇ | ਹੋਈ ਹੈ। ਕੌਮਾਂ ਦਲ ਗਠੇ ਕਾਵਿ ਨਾਲ ਸੁਧਰਦੀਆਂ ਸੌਰਦੀਆਂ | ਹਨ । ਹੁਣ ਅਜਿਹੀ ਬੋਲੀ ਦੀ ਲੋੜ ਹੈ । ਇਸ ਵਿਚ ਤਰਕ ਜਾਂ ਨਿਆਏ | ਦੀ ਸਬਰਕੱਤੀ ਖਟੈਸ ਹੈ, ਜਿਸਨੇ ਮੁਲਕ ਜਿਉਂ ਦਾ ਰਖਣਾ ਹੈ । | ਵਾਰਸ ਕਾਵਿ ਗੁਣ ਕਰਕੇ ਉਪਦੇਸ਼ ਦੇਂਦਾ ਹੈ । ਪਰ ਵਾਰਾਂ ਵਿਚ | ਏਸ਼ਿਆਈ ਇਖਲਾਕੀ ਪਹਿਲ, ਬੋਲੀ ਦਾ ਸਦਕਾ ਅੰਦਰ ਰਚਿਆ | ਹੋਇਆ ਹੈ । ਭਾਈ ਸਾਹਿਬ ਦੀ ਵਾਰ ਪੜਿਆਂ ਪਤਾ ਲਗਦਾ ਹੈ, ਕਵਿਤਾ ਪੜੀ ਹੈ ਤੇ ਵਿਚੋਂ ਪਰਾਚੀਨ ਸਭਿਆਚਾਰ ਦਿਸਦਾ ਹੈ। ਵਾਰਸ | ਜੀ ਦੇ ਪਰਚਾਰ ਪੜਨ ਲਈ ਕਵਿਤਾ ਪੜੀਦੀ ਹੈ । ਪਰਚਾਰ ਵੇਲੇ ਬੋਲੀ ਚਮਤਕਾਰ ਹੋਂਦਾ ਹੈ। ਪਰ ਏਸ਼ਿਆਈ ਪਰਾਚੀਨਤਾ ਦੀ ਛਾਪ ਘਟ | ਲਗਦੀ ਹੈ, ਹਾਲਾਂਕਿ ਕੁਰਾਨ ਸ਼ਰੀਫ ਦੇ ਹਵਾਲੇ ਦੇਦਾ ਹੈ। ਏਧਰ | ਗੁਰਬਾਣੀ ਦੇ ਵਾਕ ਦੱਧ ਮਿੱਠੇ ਵਾਂਗ ਘੁਲੇ ਮਿਲੇ ਹੋਏ ਹਨ | ਓਧਰ ਪਾਣੀ ਵਿਚੋਂ ਬਾਸਮਤੀ ਦੇ ਚੌਲ ਹੇਠਾਂ ਪਏ ਨਜ਼ਰ ਆਉਂਦੇ ਹਨ ! ਰਸ ਨੇ ਅਰਬ ਦੇ ਉਹ ਕੌਲ, ਬਹੁਤੇ ਨਹੀਂ ਵਰਤੇ ਜਿਹੜੇ ਚਾਲ ਮਨ, ਜਾਂ ਚਲ ਸਕਦੇ ਸਨ, ਵਾਸੀ ਬੂਟੇ ਦੀਆਂ ਜੜਾਂ ਦੂਰ ਤਕ ਨਹੀਂ ਗਈਆਂ। ਗੁ ਰ ਦਾਸ ਰੂਪ ਬੇੜ ਫੈਲਿਆ ਹੋਇਆ ਹੈ ਤੇ ਇਹ ਦੀ ੧੪ਰਾਲੀ ਡਾਲੀ ਸਾਨੂੰ ਵਧੇਰੇ ਛਾਂ ਦੇ ਸਕਦੀ ਹੈ।

ਿਤਰਕਾਰੀ

ਕਵ1 ਚਿਤਰਕਾਰ ਹੈ । ਇਸ ਦੇ ਕੋਲ ਲਫ਼ਜ਼ਾਂ ਦੇ ਰੰਗ ਹੋਂਦ ਹੈ | ਕੂਚ ਜਾਂ ਕਲਮ ਨਾਲ ਅਜੀਬ ਡਰਾਇੰਗ (ਵਹਾਈ) ਕਰਦਾ

੧੩.