ਪੰਨਾ:ਭਾਈ ਗੁਰਦਾਸ.pdf/118

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੧. ਵਡਾ ਆਪ ਵਡੀ ਵਡਿਆਈ

੩੨. ਮੁਰਦਾ ਹੋਇ ਮੁਰੀਦ ਸ਼ਿਵਾਣੈ

੩੩. ਹਉਮੈਂ ਮੁਆ ਨਾ ਹਉਮੈ ਮਾਰੀ

੩੪. ਭੂਤੈ ਕੇ ਦੋਸਤੀ ਨਿਤ ਸਹਸਾ ਜੀਐ

੩੫. ਗੁਰ ਪੂਰੇ ਬਿਨ ਅੰਤ ਖੁਆਰੀ

੩੬, ਨਦੀ ਕਿਨਾਰੇ ਰੁਖੜਾ ਵੇਸਾਹੁ ਨ ਕੀਐ

੩੭, ਕੋਰੜ ਮੋਠ ਨ ਰਿਝਈ ਕਰਿ ਅਗਨੀ ਜੋਸ

੩੮. ਵਿਣ ਸੰਜਮ ਰੋਗ ਮਰੈ ਚਿਤ ਵੈਦ ਨ ਰੋਸ

੩੯, ਬੇਮੁਖ ਪੜੇ ਨ ਇਲਮ ਜਿਉਂ ਅਵਗੁਣ ਸਭ ਓਸ

੪੦. ਅੰਨ੍ਹੇ ਚੰਦ ਨ ਦਿਸਈ ਜਗਿ ਜੋਤਿ ਸਬਾਈ

੪੧. ਬੋਲਾ ਰਾਗ ਨ ਸਮਝਈ ਕਿਹੁ ਘਟ ਨ ਜਾਈ

੪੨. ਵਾਸ ਨ ਆਵੈ ਗੁਣ ਗੁਣੇ ਪਰ ਮਲ ਮਹਿਕਾਈ

੪੩. ਰਤਨ ਉਪੰਨੇ ਸਾਗਰਹੁ ਭੀ ਪਾਣੀ ਖਾਰਾ

੪੪. ਧਰਤੀ ਉਪਜੈ ਅੰਨ ਧੰਨ ਵਿਚ ਕੱਲਰ ਭਾਰਾ

੪੫. ਦੇਖ ਪਰਾਏ ਖਲਵਾੜ ਨੂੰ ਘਰ ਗਾਹੁ ਘਤਾਏ

੪੬. ਬੇਮੁਖ ਬੱਦਲ ਚਾਲ ਹੈ ਕੂੜੋ ਆਲਾਏ

੨੭. ਮੁਖਣ ਲਿਆ ਵਿਰੋਲ ਕੇ ਛਾਹ ਛੂਟੜ ਹੋਈ

੪੮. ਪੀੜ ਲਈ ਰਸ ਗੰਨਿਹੁੰ ਛਿਲ ਛੂਹੇ ਨ ਕੋਈ

੪੯, ਬੇਮੁਖ ਸੁਕੇ ਰੁਖ ਜਿਉਂ ਦੇਖੈ ਸਭ ਲੋਈ ੧੨੫.