ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਡੱਡੂ ਚਿਕੜ ਵ ਸ ਹੈ ਕਵਲੇ ਨ ਸਿਞਾਣੈ
ਨਾਭਿ ਕਥੂਰੀ ਮਿਰਗ ਦੇ ਫਿਰਦਾ ਹੈਰਾਣੈ
ਉਪਰਲੀ ਤੁਕ ਹੇਠਲੇ ਅਖਾਣ ਤੋਂ ਕਿੰਨੀ ਸੋਹਣੀ ਹੈ ਮਤਲਬ ਪੂਰਾ ਹੈ
ਕੁਛੜ ਕੁੜੀ ਤੇ ਸ਼ਹਿਰ ਢੰਡੋਰਾ
ਪਹਿਲੀ ਤੁਕ ਵਿਚ ਕਵੀ ਦਾ ਅਨੁਭਵ ਹੈ ਤੇ ਦੂਜੀ ਵਿਚ ਦਾਨੇ ਦਾ। ਅਜ ਕਲ ਦੇ ਕਵੀਆਂ ਵਿਚ ਸਿਰਫ ਦਾਨਿਆਂ ਵਾਲਾ ਅਨੁਭਵ ਹੋਣ ਕਰਕੇ ਉਹ ਰਸ ਨਹੀਂ ਰਿਹਾ।
੧.ਸਾਵਣ ਵਣਿ ਹਰਿਆਵਲੇ ਸੁਕੇ ਜਾਵਾਹਾ
੨.ਸੰਖ ਸਮੁੰਦਹੁੰ ਸਖਣਾ ਰੋਵੈ ਦੇ ਧਾਹਾ
੩.ਸਭਨਾ ਰਾਤ ਮਿਲਾਵੜਾ ਚਕਵੀ ਦੋਰਾਹਾ
੪.ਸਤਿਗੁਰ ਬਿਨਾਂ ਨ ਸੋਝੀ ਪਾਈ
੫.ਸਤਿਗੁਰ ਬਿਨਾਂ ਨ ਸਹਸਾ ਜਾਵੈ
੬.ਬਿਨ ਸਰਨ ਨਹਿ ਕੋਇ ਤਰਾਯਾ
੭.ਚੜੇ ਸੂਰ ਮਿਟ ਜਾਇ ਅੰਧਾਰਾ
੮.ਫੋਕਟ ਧਰਮ ਭਰਮ ਭੁਲਾਵੈ
੯.ਪਾਪੇ ਦਾ ਵਰਤਿਆ ਵਰਤਾਰਾ
੧੦.ਕਲਿ ਤਾਰਣ ਗੁਰ ਨਾਨਕ ਆਯਾ
੧੧.ਚੜ੍ਹਿਆ ਸੋਧਨ ਧਰਤ ਲੁਕਾਈ
੧੨੩,