ਪੰਨਾ:ਭਾਈ ਗੁਰਦਾਸ.pdf/106

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਰਜ਼ ਦੀ ਬੱਝੀ ਹਿਲਦੇ ਨਹੀਂ। ਰਾਜੇ ਦਾ ਵਾੜ ਬਣਨਾ ਫਰ ਚ ਸੀ । ਵਾੜ ਤਾਂ ਛਡੀ ਉਹ ਖੇਤ ਵੀ ਚਟਮ ਕਰ ਰਿਹਾ ਹੈ । ਭਾਈ ਸਾਹਿਬ, ਹਕਮਤ ਚਾਹੁਧੜੇ ਜਾਂ ਰਾਜੇ ਨੂੰ ਸੁਝਾ ਰਹੇ ਹਨ ਕਿ ਆਪ ਵਾੜ ਵਾਂਗ ਝਟ ਲੰਘਾਏ ਤੇ ਪਰਜਾ ਨੂੰ ਖੇਤੀ ਵਾਂਗ ਲਹਿਲਹਾਂ ਦੀ ( ਅਵਸਥਾ ਵਿਚ ਰਖੇ। ਭ ਾਈ ਸਾਹਿਬ ਕਈ ਵਾਰੀ ਸਿੱਧੀ ਦੇਖੀ ਗਲ ਸਿੱਧੀ ਤਰਾਂ ਕਹਿ ਜਾਂਦੇ ਹਨ ਪਰ ਉਹ ਰੋਂਦੀ ਹੈ ਸੋਚ ਤੇ ਅਰਥਾਂ ਭਰੀ ਜਿਵੇਂ: ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਤੇ ਪੈਰ ਧਰਣ ਨਾਲ ਪਜਾ ਦਾ ਅਸਥਾਨ ਬਣਿਆ ਹੈ । ਗੁਰਦਵਾਰਾ ਹੋ ਗਿਆ ਹੈ । ਗੁਰ ਬਾਬੇ ਦੀ ਚਰਣ ਛੋਹ ਨੂੰ ਸੂਝ ਤੇ ਅਸਲੀਅਤ ਸਾਹਮਣੇ ਲਿਆਂਦਾ ਹੈ । ਭਗਤ ਤੁਲਸੀ ਦਾਸ ਜੀ ਨੇ ਵੀ ਸ੍ਰੀ ਰਾਮ ਬਾਬਤ ਲਿਖਿਆ ਹੈ: ਜਿਹ ਜਿਹ ਰਾਮ ਚਰਣ ਚਲ ਜਾਹੀ । ਤਿਹ ਸਮਾਨ ਅੰਮਾਵਤਿ ਨਾਹੀ ਰਾਮ ਜੀ ਚਰਨ ਰਖਦੇ ਹਨ ਤੇ ਅਮਰਾਵਤੀ ਬਣਦੀ ਹੈ। ਬ ਪੂਜਾ ਦੇ ਆਸਣ ਨਾਲ ਸਵਛਤਾ ਤੇ ਧਰਮ ਹੈ। ਉਹ ਖਿਆਲ ਹੋਣੀ ਸੀ,ਜਿਸਨੂੰ ਏਸ ਮਹਾ ਕੇ . ਭਾਈ ਸਾਹਿਬ ਵੀ ਸਵਰਗ ਬਹਿਸ਼ਤ ਜਾਂ ਅਮਰਾਵਤੀ ਹ ਸਕਦੇ ਸਨ, ਪਰ ਉਹ ਉਡਾਰੀ ਹਵਾਈ ਕਿਲਿਆਂ ਵਾਲ ਜਸਨੂੰ ਏਸ ਮਹਾਂ ਕਵੀ ਦੀ ਸੂਝ ਨੇ ਕਬੂਲਣਾ ਹੀ ਨਹੀਂ ਸੀ।