ਪੰਨਾ:ਭਾਈ ਗੁਰਦਾਸ.pdf/101

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਫੁਲਿਓ ਬਿਖ ਸੁਹਾਵੜਾ ਫਲ ਸੁਫਲਿਓ ਫਲਿਆ ਫਲੁ ਦੇਇ ਵਟ ਵਗਾਈਐ ਕਰਤ ਨ ਲਿਆ ਬੁਰੇ ਕਰਨ ਬੁਰਿਆਈਆਂ ਭਲਿਆਈ ਭਲਿਆ ਅਵਗੁਨ ਕੀਤੇ ਗੁਨ ਕਰਨ ਜਗ ਸਾਧ ਵਿਰਲਿਆ ਅਉਸਰ ਆਪ ਛਲਾਇਦੇ ਤਿਨ ਅਉਸਰ ਛਲਿਆ ॥੯॥੨੧ ॥

ਨਮੂਨੇ ਮਾਤਰ ਕਪਾਹ: ਕੁਰਬਾਨੀ ਦਾ ਫਲ ਦੁਖ ਸਹੈ ਕਾਹਿ ਭਾਣਾ ਭਾਇਆ ਵੇਲਨ ਵੇਲ ਵਲਾਇ ਤੂੰਬ ਉਬਾਇਆ ਪਿੰਨ ਪਿੰਬ ਫਰਾਇ ਸੂਤ ਕਤਾਇਆ ਨਲੀ ਜੁਲਾਹੇ ਵਾਹਿ ਚੀਫ ਵਣਾਇਆ ਖੁੰਬ ਚੜਾਇ ਨਿਬਾਹਿ ਨੀਰ ਧੁਵਾਇਆ ਪੋਹਨ ਸ਼ਾਹ ਪਤਿਸ਼ਾਹ ਸਭਾ ਸੁਹਾਇਆ ॥੧੪॥੧੨॥ ਉਪਕਾਰ ਹੋਇ ਵੜੇਵਾਂ ਜਗ ਵਿਚ ਬੀਜੇ ਤਨੁ ਖੇਹ ਨਾਲ ਚਲਾਯਾ ਬੁਟੀ ਹੋਇ ਕਪਾਹ ਦੀ ਰੈੱਡੇ ਹਸ ਹਸ ਆਪ ਖਿੜਾਯਾ ਦਹ ਮਿਲ ਵੇਲਣ ਵੇਲਿਆ ਲੈਅ ਲੈਅ ਕਰ ਤੂੰਬ ਤੇ ਬਾਯਾ ਪਿੰਵਣ ਪੰਖ ਉਡਾਇਆ ਕਰ ਕਰ ਗੋ ਸੂਤ ਕਤਾਯਾ ਤਣ ਬਣ ਖੁੰਬ ਚ ਵਾਇਕੈ ਦੇ ਦੇ ਦੁਖ ਧੁਵਾਇ ਰੰਗਯਾ ਕੈਂਚੀ ਕਟਣ ਕਟਿਆ ਸੂਈ ਧਾਗੇ ਜੋੜ ਸੀਵਾਯਾ ਲਜਣ ਕਜਣ ਹੋਇ ਕਜਾਯਾ ॥੪॥੧੦॥ ot.