ਇਹ ਸਫ਼ਾ ਪ੍ਰਮਾਣਿਤ ਹੈ

ਸਾਲ ਹਰ ਸਾਲੀ ਦੋਂਹ ਲਾਲਾਂ ਦੀ,
ਯਾਦ ਮਨਾਈ ਜਾਂਦੀ ਏ।
"ਜ਼ਿੰਦਾਦਿਲ" ਸਰਹੰਦ ਏ ਜਾ ਕੇ,
ਦੁਨੀਆਂ ਦਰਸ਼ਨ ਪਾਂਦੀ ਏ।

੯੦