ਸਗਵਾਂ ਬੇ ਦਾਹਵਾ ਉਹ ਸਿਖਾਂ ਦਾ ਕਢਿਆ। ਸਿਖ ਸਾਹਮਣੇ ਪਾੜ ਪੁਰਜ਼ੇ ਕਰ ਛਡਿਆ। ਸਿਖ ਲਾਏ ਗਲੇ ਮੈਂ ਬਖਸ਼ ਸਾਰੇ ਨੁਕਤੇ। ਖਿਤਾਬ ਦਿਤਾ ਗੁਰਾਂ ਚਾਲੀ ਮੁਕਤੇ। ਸਭ ਦਾਗ਼ ਧੋ ਸੁਟੇ ਕੀਤੇ ਬੇਦਾਗ਼ੀ। ਚਾਲੀ ਮੁਕਤਿਆਂ ਦਾ ਹੈ ਤੈਹਵਾਰ ਮਾਘੀ।
੬੯