ਇਹ ਸਫ਼ਾ ਪ੍ਰਮਾਣਿਤ ਹੈ

ਇਹਦੀਆਂ ਸਿਫ਼ਤਾਂ ਦੱਸਾਂ ਕੀ,
ਜਾਣੇ ਕੁਲ ਜਹਾਨ।
'ਜ਼ਿੰਦਾਦਿਲ' ਇਹ ਜਾਨ ਹਿੰਦ ਦੀ,
ਇਹਦਾ ਹਿੰਦੁਸਤਾਨ।

੬੦