ਗੁਰੂ ਦੁਆਰਾ ਸੀਸ ਗੰਜ ਦਿਲੀ ਮੇਟੇ ਸੰਗਾ। ਮੱਥੇ ਗੁਰਾਂ ਨੂੰ ਟੇਕਟੀ ਪਈ ਜਮਨਾ ਗੰਗਾ। ਮੁਰਾਦਾਂ ਉਥੋਂ ਪਾਂਵਦਾ ਹਰ ਭੁਖਾ ਨੰਗਾ। ਝੰਡਾ ਤੇਰਾ ਝੂਲਦਾ ਹੈ ਖੱਟੇ-ਰੰਗਾ। "ਜ਼ਿੰਦਾਦਿਲ" ਤੈਨੂੰ ਆਖਦੇ ਗੁਰੂ ਹਿੰਦ ਦੀ ਚਾਦਰ। ਆਜ਼ਾਦ ਕਰਾ ਗਏ ਹਿੰਦ ਨੂੰ ਗੁਰੂ ਤੇਗ਼ ਬਹਾਦਰ।