ਇਹ ਸਫ਼ਾ ਪ੍ਰਮਾਣਿਤ ਹੈ

ਹੈ ਪੰਥ ਨਿਆਰਾ ਤੂੰ ਪੰਥ ਦਾ ਵਾਲੀ,
ਗੁਰੂ ਗੋਬਿੰਦ ਸਿੰਘ ਤੇਰੀ ਸ਼ਾਨ ਨਿਰਾਲੀ,

"ਜ਼ਿੰਦਾਦਿਲ" ਹੈ ਤੇਰਾ ਖ਼ੂਬ ਨਜ਼ਾਰਾ।
ਐ ਪੰਥ ਦੇ ਵਾਲੀ ਤੇਰਾ ਪੰਥ ਨਿਆਰਾ।

੨੫