ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਕੁਰਖੇਤ੍ਰ ਵਿਖੇ ਹੋਇਗਾ ॥ ਅਰੁ ਹੌਈ ਹਾ ਹਸਤ ਨਾ ਪੁਰਬਿ ਖੈ ਹੋਵਹੁਗਾ ॥ ਤੁਮ ਜੋ ਏਹੁ ਆਗਿਆ ਕਿਰਪਾ ਕਰਿ ਕਹੀ ॥ ਕਿਹੇ ਰਾਜਾ ਸੰਜੈ ਤੁਝ ਕੋਈ ਹਾ ਹੀ ਬੈਠੇ ਸ੍ਰਵਣ ਕਰਾਵੈਗਾ ਸੰਜੈ ਤੁਝ ਸੋ ਹੇ ਪ੍ਰਭ ਜੀ ਹਉ ਹਸਤਨਾਪੁਰ ਬਿਖੈ ਬੈਠਾ ਹੌ ॥ ਅਰੁ ਜੁਧ ਕੀ ਲੀਲਾ ਕੁਰਖੇਤ੍ਰ ਬਿਖੈ ਹੋਇਗੀ ॥ ਸੋ ਹਉ ਕਿ ਜਾਣੋਗਾ ॥ ਅਰੁ ਰਾਜਾ ਕੋ ਕਿਸੁ ਭਾਂਤ ਕਹੌਗਾ ॥ ਜਬ ਇਸ ਭਾਂਤ ਸੰਜੈ ਸ੍ਰੀ ਬਿ-