ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਵ ਜੀ ਤਿਸ ਕਉ ਕਹਿਆ ॥ ਕਿਹੇ ਰਾਜਾ ਧ੍ਰਿਤਰਾਸਟ੍ਰ ਤੇਰੇ ਤੋ ਨੇਤ੍ਰ ਨਹੀ ॥ ਨੇਤ੍ਰੋ ਬਿਨਾ ਕਿਆ ਦੇਖੈਗਾ ॥ ਤਬ ਰਾਜੇ ਧ੍ਰਿਤਰਾਸਟ੍ਰ ਬਿਆਸ ਦੇਵ ਜੀ ਕੌ ਉਤ੍ਰ ਦੀਆ ॥ ਕਿਹੇ ਪ੍ਰਭ ਜੀ ਜੌ ਦੇਖੋ ਗਾਨ ਹੀ ਤੌ ਸ੍ਰਵਣ ਦੁਅਰਾ ਕਰਿ ਸ੍ਰਵਣ ਤੋ ਕਰੋਗਾ ॥ ਤਬ ਬਿਆਸ ਦੇਵ ਜੀ ਰਾਜੇ ਧ੍ਰਿਤਰਾਸਟ੍ਰ ਕੋ ਕਹਿਆ ॥ ਕਿਹੇ ਰਾਜਾ ਜੀ ਤੇਰਾ ਜੋ ਸਾਰਥੀ ਹੈ ਸੰਜੈ ॥ ਸਾਰਥੀ ਸੋ ਮੇਰਾ ਸਿਖ ਹੈ ॥ ਜੋ ਕਿ-