ਪੰਨਾ:ਭਗਵਤ ਗੀਤਾ - ਖਰੜਾ 389.djvu/22

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਭੂ ਪੂਰਨ ਪੁਰਖ ਪੁਰਾਂਨ ਕਿਸੋਰ ਦਾਸੁ ਕਉ ਕ੍ਰਿਸਨ ਪ੍ਰਭੁ ਗੀਤਾ ਕੀ ਨੀਦਾਨ ਨਿਮਸਕਾਰ ਕਰਿ ਕ੍ਰਿਸਨ ਕਉ ਪੰਕਜ ਪਾਦ ਪੁਨੀਤ ਹਰਿ ਸੰਤ ਨ ਕਉ ਪ੍ਰੇਮ ਕਰਿ ਗੀਤਾ ਕਹਿ ਅਹੁ ਮੀਤ ॥ ਅਬ ਮਹਾਂਭਾਰਥ ਕਾ ਕੌਤਕ ਕਹੇ ਹੈ ॥ ਜਬ ਪਾਂਡਵ ਅਰੁ ਕੈਰਵਿ ਮਹਾਭਾਰਥ ਕੇ ਜੁਧ ਕੋ ਚਲੇ ਤਬ ਧ੍ਰਿਤਰਾਸਟ੍ਰ ਕਹਿਆ ਕਿਹਉ ਭੀ ਜੁਧ ਕ ਕਉਤਕ ਦੇਖਣੇ ਕਉ ਚਲੋ ਹੋ ਤਬ ਬਿਆਸ ਦੇ-