(੬੧)
ਜੀਵਨ ਦਾ ਹੋਰ ਹਾਲ ਦੱਸਣ ਨੂੰ ਜੀ ਨਹੀਂ ਕਰਦਾ, ਹੁਣ ਕੋਈ ਹੋਰ ਦਸੇਗਾ ।
ਮੈਂ ਗੰਗਾ ਦੀਆਂ ਅਮੋੜ ਲਹਿਰਾਂ ਵਿਚ ਵਹਿੰਦੀ ਜਾ ਰਹੀ ਸਾਂ, ਸਾਹ ਰੁਕ ਗਿਆ - ਹੋਸ਼ ਗੁੰਮ ਹੋ ਗਈ ।