ਘਰ ਦੀ ਚਾਰਦੀਵਾਰੀ ਵਲਗਣ, ਸਾਥੋਂ ਟੱਪ ਨਾ ਹੋਵੇ। ਹੰਝੂਆਂ ਦੀ ਬਰਸਾਤ ਰੋਜ਼ਾਨਾ, ਜ਼ਖ਼ਮ ਅਸਾਡੇ ਧੋਵੇ। ਕਿਣ ਮਿਣ ਕਿਣ ਮਿਣ ਵਰ੍ਹ ਨੀ ਅੱਖੀਏ, ਚਿਹਰੇ ਧੋਂਦੀ ਰਹਿ। ਨੀ ਜਿੰਦੇ ਨਾਗ ਨਿਵਾਸਾਂ ਦੇ ਰਹਿ। ●
ਬੋਲ ਮਿੱਟੀ ਦਿਆ ਬਾਵਿਆ /71