ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/338

ਇਹ ਸਫ਼ਾ ਪ੍ਰਮਾਣਿਤ ਹੈ

ਹੋ ਕੇ ਸ਼ਰਾਬੀ ਜਾਣਾ
ਘਰ ਭਗਵਾਨੋਂ ਦੇ

ਸਹੁਰੇ ਕੈਦ ਕੱਟੀ

ਨਾ ਚੋਰੀ ਨਾ ਡਾਕਾ

ਬਾਹਮਣੀ ਲਕੀਰ ਕੱਢਗੀ

ਮੇਲ਼ ਨੀ ਜੱਟਾਂ ਦੇ ਆਉਣਾ

ਸਾਉਣ ਦਿਆ ਬੱਦਲਾ ਵੇ

ਮੁੜ ਮੁੜ ਹੋਜਾ ਢੇਰੀ

ਚੰਦਰਾ ਗੁਆਂਢ ਨਾ ਹੋਵੇ

ਲਾਈ-ਲਗ ਨਾ ਹੋਵੇ ਘਰ ਵਾਲ਼ਾ

ਜੀਹਦੀ ਬਾਂਹ ਫੜੀਏ

ਸਿਰ ਦੇ ਨਾਲ਼ ਨਭਾਈਏ

ਵਿਛੇ ਬਛਾਉਣੇ ਛੱਡਗੀ

ਨੀ ਮਾਂ ਦੀਏ ਮੋਰਨੀਏਂ

ਖੱਟ ਤੇ ਲੱਗਜੂ ਪਤਾ

ਕੀ ਦੇਣਗੇ ਕੁੜੀ ਦੇ ਮਾਪੇ

ਤੇਰੀ ਚੱਕਲਾਂ ਕੁੜੀ ਨੂੰ ਗੋਦੀ

ਤੈਨੂੰ ਲਾਵਾਂ ਨਾਲ਼ ਹਿੱਕ ਦੇ

ਖੂਹਾਂ ਟੋਭਿਆਂ ਤੇ ਮਿਲਣੋਂ ਰਹਿਗੀ

ਚੰਦਰੇ ਲਵਾ ਲਏ ਨਲ਼ਕੇ

ਜੱਕੇ ਵਾਲ਼ਿਆ ਜੱਕੇ ਨੂੰ ਤੋਰ ਵੇ

ਬਾਰਾਂ ਬਜਦੇ ਨੂੰ ਪੇਕੇ ਜਾਣਾ

ਮੇਰੇ ਜੱਕੇ ਨੇ ਮੜਕ ਨਾਲ਼ ਤੁਰਨਾ

ਐਡੀ ਕਾਹਲ਼ੀ ਰੇਲ ਚੜ੍ਹ ਜਾ

336 - ਬੋਲੀਆਂ ਦਾ ਪਾਵਾਂ ਬੰਗਲਾ