ਚੰਦ ਕੁਰ ਚੱਕਵਾਂ ਚੁੱਲ੍ਹਾ ਕਿਤੇ ਯਾਰਾਂ ਨੂੰ ਭੜਾ ਕੇ ਮਾਰੂ ਮੱਚਗੀ ਤੰਦੂਰ ਤੇ ਖੜੀ ਜਦ ਦੇਖਿਆ ਰੰਡੀ ਦੇ ਘਰ ਵੜਦਾ ਤੇਰੀ ਸਜਰੀ ਪੈੜ ਦਾ ਰੇਤਾ ਚੁੱਕ-ਚੁੱਕ ਲਾਵਾਂ ਹਿੱਕ ਨੂੰ
298 - ਬੋਲੀਆਂ ਦਾ ਪਾਵਾਂ ਬੰਗਲਾ