ਪੰਨਾ:ਬੇਸਿਕ ਸਿਖਿਆ ਕੀ ਹੈ.pdf/7

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬੇਸਿਕ ਸਿਖਿਆਂ ਕੀ ਹੈ
(1)

ਸਿਖਿਆ ਕੇਵਲ ਉਪਦੇਸ਼ ਮਾਤਰ ਜਾਂ ਕਿਤਾਬਾਂ ਯਾਦ ਕਰਨ ਨੂੰ ਨਹੀਂ ਕਿਹਾ ਜਾਂਦਾ। ਇਹ ਤਾਂ ਸਰੀਰਕ, ਮਾਨਸਿਕ, ਸਮਾਜਕ ਅਤੇ ਅਧਿਆਤਮਕ (ਆਤਮ ਗਿਆਨ) ਸ਼ਕਤੀਆਂ ਅਤੇ ਯੋਗਤਾਵਾਂ ਦਾ ਪੂਰਾ ਪੂਰਾ ਤੇ ਮੁਖੀ ਵਾਧਾ ਤੇ ਵਿਕਾਸ ਹੈ। ਇਸ ਨੂੰ ਹਰ ਬੱਚੇ ਦੀ ਸਹਾਇਤਾ ਕਰਨੀ ਚਾਹੀਦੀ ਹੈ ਕਿ

(1) ਉਹ ਆਪਣੇ ਸਰੀਰ ਨੂੰ ਅਰੋਗ ਬਣਾਵੇ ਤੇ ਉਸਦੀ ਮਨੋਬਿਰਤੀਆਂ ਪਵਿੱਤਰ ਤੇ ਦੋਸ਼ ਰਹਿਤ ਹੋਣ।

(2) ਉਹ ਆਪਣੇ ਆਲੇ ਦੁਆਲੇ ਨੂੰ ਚੰਗੀ ਤਰ੍ਹਾਂ ਜਾਣ ਅਤੇ ਸਮਝ ਸਕੇ।

(3) ਉਹ ਨਿਯਮਬੱਧ, ਸੁਤੰਤਰ ਤੋ ਸਮਾਲੋਚਕ (Critically) ਰੂਪ ਨਾਲ ਨਿਰੀਖਣ ਕਰੋ ਤੇ ਸੋਚ ਤੇ ਨਿਯਮਬੱਧ, ਸਮਾਲੋਚਨਾ (Critical) ਸੋਚਣ ਤੇ ਖੋਜਣ ਦੀ ਪਛਾਣ ਕਰੇ।

(4) ਉਹ ਅਜਿਹੇ ਗੁਣ ਅਤੇ ਆਦਤਾਂ (Sktis and Habits) ਸਿਖ ਜੋ ਘਰ, ਸਮਾਜ, ਸਕੂਲ, ਧੰਦਾਂ (Vocation} ਅਤੇ ਮਨ-ਪਰਚਾਵਾ (Recreation ਨਾਲ ਸੰਬੰਧ ਰੱਖਣ ਵਾਲੀਆਂ ਕ੍ਰਿਆਵਾਂ ਲਈ ਜ਼ਰੂਰੀ ਤੋਂ ਲਾਭਦਾਇਕ ਹੋਣ।

(5) ਉਹ ਲੋੜੀਦੀ ਜਾਤੀ, ਸਮਾਜਿਕ ਸਬੰਧ ਦਾ ਕਰੋ ਅਤੇ ਉੱਨਤ ਸੂਝ ਤੇ ਪਰਜਾਤੰਤਰੀ ਉਦੇਸ਼ਾਂ ਜਾਂ ਆਦਰਸ਼ਾਂ ਨੂੰ ਅਪਣਾਏ।

(6) ਉਹ ਆਪਣੇ ਅੰਦਰ ਅਜਿਹੀਆਂ ਵਿਸ਼ੇਸ਼ ਦਲਦਸਪੀਆਂ (Develope} ਪੈਦਾ ਕਰੋ, ਜਿਨ੍ਹਾਂ ਤੋਂ ਉਸਾਰੀ, ਉੱਨਤੀ, ਸੁਖ ਅਤੇ ਮਾਰਕਿਕ ਤੌਲ ਨਿਚfਚਤ ਹੋਵੇ।

ਦੇਸ਼ ਨੂੰ ਆਜ਼ਾਦੀ ਦਿਵਾਉਣ ਅਤੇ ਉਸ ਦਾ ਇਕ ਨਵਾਂ ਸਮਾਜਿਕ ਤੇ ਆਧੁਨਿਕ ਢਾਂਚਾ ਤਿਆਰ ਕਰਨ ਦੇ ਜਤਨ ਵਿਚ ਮਹਾਤਮਾ ਗਾਂਧੀ ਜੀ ਨੇ ਬਹੁਤ ਪਹਿਲਾਂ ਇਹ ਸਮਝ ਲਿਆ ਸੀ ਕਿ ਮਨੁਖ ਮਾਤਰ ਨੂੰ ਢਾ ਗੋਰਾ ਬਣਾਉਣ ਲਈ ਚੰਗੇ ਮਨੁੱਖਾਂ ਦੀ ਫਸਲ ਤਿਆਰ ਕਰਨੀ ਪਵੇਗੀ ਜੋ ਕਿ ਚੰਗੀ ਸਿਖਿਆ ਤੋਂ ਹੋ