ਪੰਨਾ:ਬੇਸਿਕ ਸਿਖਿਆ ਕੀ ਹੈ.pdf/42

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

36 ਅਵੱਸ਼ਕ ਕੰਮ ਬਣ ਜਾਂਦਾ ਹੈ, ਉਹ ਉਸ ਦਾ ਉਦੇਸ਼ ਹੈ ਜਿਸ ਨੂੰ ਪੂਰਾ ਕਰਦਾ ਹੈ ਸਿੱਖਣਾ ਅਸੰਭਵ ਹੈ ਜਦ ਤਕ ਕ੍ਰਿਆਸ਼ੀਲਤਾ ਇਹ ਆਸ਼ਾਪੂਰਨ ਅਤੇ ਪ੍ਰਯੋਜਨ ਰੂਪ ਨਾ ਧਾਰਨ ਕਰ ਲਵੇ । ਬੇਸਿਕ ਸਿਖਿਆ ਵਿਚ ਸਿਖਣਾ ਯੋਗ ਪ੍ਰੀਖਿਅਕ ਸਮੱਸਿਆਤਮਕ ਕੰਮ ਤੋਂ ਅਰਥ ਪੂਰਨ ਅਨੁਭਵਾਂ ਦੁਆਰਾ ਹੀ ਹੁੰਦਾ ਹੈ। ਇਹ ਯੋਜਨ ਅਧਿਆਪਕ ਨਹੀਂ ਆਪ ਢੂੰਡਦਾ ਹੈ। ਜੋ ਉਸ ਦਾ ਦਿਤਾ ਜਾਂਦਾ ਹੈ ਕਿ ਬੱਚਾ ਇਹ ਆਪਣਾ ਹੀ ਹੈ । ਅਜਿਹੀ ਯੋਜਨ ਸੁਝਾਂਦਾ ਸਗੋਂ ਬੱਚਾ ਸੁਝਾਉ ਜ਼ਰੂਰੀ ਹੋਵੇ ਤਾਂ ਉਹ ਇਸ ਢੰਗ ਨਾਲ ਅਨੁਭਵ ਕਰੇ ਕਿ ਪ੍ਰਯੋਜਨ ਅਸਲ ਵਿਚ ਉਸ ਦਾ ਸਹਿਤ ਕ੍ਰਿਆਸ਼ੀਲਤਾ ਦਾ ਸਿੱਖਿਆ ਬਾਰੇ ਬੱਚੇ ਆਪਣੀ ਇੱਛਾ ਨਾਲ ਇਕੱਠਾ ਕੋਈ ਸਾਮੂਹਿਕ ਜਨ ਸਿਧ ਕਰਨ ਦੀ ਕੋਸ਼ਿਸ਼ ਕਰਨ ਮਹੱਤਵ ਹੋਰ ਭੀ ਵਧ ਜਾਂਦਾ ਹੈ । ਜੇ ਪਰ ਬੇਸਿਕ ਸਿਖਿਆ ਇਕ ਪੈਰ ਹੋਰ ਅਗਾਂਹ ਜਾਂਦੀ ਹੈ । ਉਸ ਦੇ ਅਨੁਸਾਰ ਬੱਚਿਆਂ ਦਾ ਕੰਮ ਪ੍ਰਯੋਜਨ ਸਹਿਤ ਹੀ ਨਹੀਂ, ਸਗੋਂ ਉਪਜਾਊ ਭੀ ਹੋਵੇ ਅਰਥਾਤ ਉਹ ਰੋਜ਼ਾਨਾ ਯੋਗ ਦੀਆਂ ਸਾਧਾਰਨ ਚੀਜ਼ਾਂ ਬਣਾਏ ਅਤੇ ਉਨ੍ਹਾਂ ਚੀਜ਼ਾਂ ਦੀ ਵਿਕਰੀ ਤੋਂ ਸਕੂਲ ਦੇ ਖ਼ਰਚਾਂ ਦਾ ਕੁਝ ਅੰਸ਼ ਤੋਂ ਚਲ ਹੀ ਸਕੇ । ਇਸ ਵਿਚ ਸ਼ੱਕ ਨਹੀਂ ਕਿ ਇਹ ਇਕ ਨਵੀਂ ਗਲ ਹੈ ਅਤੇ ਬੜੀਆਂ ਘੱਟ ਨਵੀਆਂ ਗੱਲਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਖੁਲ੍ਹੇ ਦਿਲ ਨਾਲ ਸੁਆਗਤ ਕੀਤਾ ਜਾਂਦਾ ਹੈ । ਇਸ ਲਈ ਕੋਈ ਹੈਰਾਨੀ ਨਹੀਂ ਕਿ ਬੇਸ਼ਿਕ ਸਿਖਿਆ ਦੇ ਸ੍ਵੈ-ਅਵਲੰਬੀ ਪਹਿਲੂ ਦੀ ਖੂਬ ਬੁਰਾਈ ਕੀਤੀ ਗਈ ਹੈ। ਇਹ ਭੌਤਿਕਵਾਦੀ ਹੈ। ਬਹੁਤ ਛੋਟੀ ਉਮਰ ਵਿਚ ਬੱਚਿਆਂ ਨੂੰ ਪ੍ਰੌਢ ਜੀਵਨ ਦੇ ਸੰਗ੍ਰਾਮ ਵਿਚ ਧੱਕ ਦਿੰਦੀ ਹੈ। ਬਾਲ ਆਸ਼ਰਮ ਦੇ ਮੋਢੀਆਂ ਲਈ ਰਾਹ ਖੋਲ੍ਹ ਦਿੰਦੀ ਹੈ ਆਦਿਕ। ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਸ਼ੁਧ, ਨਿਰਦੋਸ਼, ਆਜ਼ਾਦ ਅਤੇ ਸ੍ਵੈ-ਛੰਦ ਖੇਡਾਂ ਦੇ ਵਾਤਾਵਰਣ ਵਿਚ ਪਲਣ ਅਤੇ ਵਿਕਾਸ ਪਾਉਣ ਅਤੇ ਅਸੀਂ ਉਨ੍ਹਾਂ ਸਭ ਸਿਖਿਆ ਪ੍ਰਣਾਲੀਆਂ ਦੇਖਦੇ ਹਾਂ, ਜਿਨ੍ਹਾਂ ਵਿਚ ਬੱਚਿਆਂ ਤੋਂ ਜ਼ਬਰਦਸਤੀ ਮਿਹਨਤ ਕਰਾਈ ਜਾਵੇ, ਜਿਨ੍ਹਾਂ ਵਿਚ ਥੱਕਣ ਅਤੇ ਪੈਸਾ ਕਮਾਉਣ ਦੀ ਹੱਲ ਹੋਵੇ। ਪਰ ਪੁਛਿਆ ਜਾ ਸਕਦਾ ਹੈ ਕਿ ਪੈਸਾ ਕਮਾਉਣ ਵਿਚ ਬੁਰੀ ਗਲ ਕੀ ਹੈ ? ਨੂੰ ਸ਼ੱਕ ਦੀ ਨਿਗਾਹ ਨਾਲ