ਪੰਨਾ:ਫੁਟਕਲ ਦੋਹਰੇ.pdf/4

ਇਹ ਸਫ਼ਾ ਪ੍ਰਮਾਣਿਤ ਹੈ

(੪)

ਸਾਜਨ ਓਹ ਦਿਨ ਕੌਨ ਥੇ ਬੀਚ ਨ ਰਖਤੇ ਹਾਰ ॥
ਕਰਨ ਹਾਰ ਐਸੀ ਕਰੀ ਪੜ ਗਏ ਬੀਚ ਪਹਾਰ ॥੧੧॥
ਸਾਜਨ ਜੀ ਤੁਮ ਖ਼ੁਸ਼ ਰਹੋ ਹਮਰੀ ਯਹੀ ਅਸੀਸ ॥
ਨਿਸ ਦਿਨ ਰਹੋ ਅਨੰਦ ਮੈਂ ਜੀਵੋ ਲਾਖ ਬਰੀਸ ॥੧੨ ॥
ਕਾਗਦ ਥੋੜਾ ਹਿਤ ਘਣਾ ਕੈਸੇ ਲਿਖੋਂ ਬਨਾਇ ॥
ਸਾਗਰ ਮੈਂ ਪਾਨੀ ਘਨਾ ਗਾਗਰ ਮੇਂ ਨ ਸਮਾਇ ॥੧੩ ॥
ਕਾਗਦ ਨਹੀਂ ਕਿ ਮਸਨਹੀਂ ਕਿ ਨਹੀਂ ਲਿਖਨੇਕੀ ਰੀਤ॥
ਕੈ ਤੁਮ ਲਿਖਨਹੀਂ ਜਾਨਤੇ ਕਿ ਮਨੋਂ ਵਿਸਾਰੀਪ੍ਰੀਤ ॥੧੪॥
ਪਾਤੀ ਤੋਂ ਮੈਂ ਤਬ ਲਿਖੋਂ ਜਬ ਤੁਮ ਹੋਹੁ ਬਿਦੇਸ ॥
ਤਨ ਮੈਂ ਮਨ ਮੈਂ ਪ੍ਰਾਣ ਮੈਂ ਕਾਹ ਲਿਖੋਂ ਸੰਦੇਸ ॥ ੧੫ ॥
ਬੁਧਵਾਨ ਗੁਣਵਾਨ ਹੋ ਸੁੰਦਰ ਸੀਲ ਸੁਭਾਇ ॥
ਰਘੁਪਤਿ ਤੁਮਰੀ ਜੈ ਕਰੈ ਸਤਿਗੁਰ ਕਰੈਂ ਸਹਾਇ ॥੧੬॥
ਜਤ ਕਤ ਤੁਮ ਪ੍ਰਤਿਪਾਲ ਹੋ ਤੁਮ ਤਕ ਹਮਰੀ ਦੌਰ ॥
ਜੈਸੇ ਪੰਖ ਜਹਾਜ ਕੌ ਸੂਝਤ ਔਰ ਨ ਠਉਰ ॥ ੧੭ ॥
ਤੁਮ ਜਾਨਤ ਹੋ ਸਗਲ ਬਿਧ ਹਮ ਕੋ ਔਰ ਨ ਆਸ ॥
ਪ੍ਰਾਨ ਹਮਾਰੇ ਬਸਤ ਹੈਂ ਸਦਾ ਤੁਮਾਰੇ ਪਾਸ ॥੧੮ ।।
ਕਰ ਕਾਂਪੈ ਕਾਨੀ ਗਿਰੈ ਰੋਮ ਰੋਮ ਅਕੁਲਾਇ ॥
ਦੁਖ ਆਵਤ ਛਾਤੀ ਫਟੀ ਪਾਤੀ ਲਿਖੀ ਨ ਜਾਇ ॥੧੯ ।।
ਜਲ ਮੋਂ ਬਸ ਹੈ ਕੁਮਦਨੀ ਚੰਦਾ ਬਸੇ ਅਕਾਸ਼ ॥
ਜੋ ਜਾਂ ਕੇ ਹਿਰਦੇ ਬਸੇ ਸੋ ਤਾਹੂ ਕੇ ਪਾਸ ॥੨੦॥
ਪੰਖੀ ਤੁਮ ਮਾਨਸਰ ਸਦਾ ਰਹੋ ਭਰਪੂਰ ॥
ਹਮਰੀ ਚਾਹੀਏ ਕਿਆ ਨੇੜੇ ਕਿਆ ਦੂਰ ॥੨੧॥