ਪੰਨਾ:ਫੁਟਕਲ ਦੋਹਰੇ.pdf/15

ਇਹ ਸਫ਼ਾ ਪ੍ਰਮਾਣਿਤ ਹੈ

(੧੫)

ਜਬੈ ਮੀਤ ਪਾਤੀ ਪਠੀ ਤਬੈ ਭਯੋ ਚਿਤ ਚੈਨ ॥
ਲੈ ਪਾਤੀ ਬਾਚੀ ਸਭੈ ਹਰਖ ਭਰੇ ਜੁਗ ਨੈਨ॥੧੩੨ ॥
ਕੋਠੇ ਉਪਰ ਮੈਂ ਚੜੀ ਖੜੀ ਉਡਾਵਾਂ ਕਾਂਗ ॥
ਜਬ ਘਰ ਆਵੇ ਮੀਤ ਮੋਹਿ ਧੰਨ ਹਮਾਰੇ ਭਾਗ ॥੧੩੩
ਕੋਠੇ ਉਪਰ ਮੈਂ ਚੜੀ ਖੜੀ ਉਡੀਕਾਂ ਨਿੱਤ॥
ਉਡਯੋ ਕਾਗਾ ਜਾਇ ਤੁਮ ਕਬ ਘਰ ਆਵੈਂਮਿੱਤ ॥੧੩੪
ਕੋਠੇ ਉਪਰ ਮੈਂ ਚੜੀ ਖੜੀ ਸੁਕਾਵਾਂ ਕੇਸ ॥
ਚਾਰੋਂ ਤਰਫ ਮੈਂ ਦੇਖਦੀ ਗਿਆ ਸਜਨਕਿਤ ਦੇਸ॥੧੩੫
ਕੋਠੇ ਉਪਰ ਮੈਂ ਚੜੀ ਖੜੀ ਉਡੀਕਾਂ ਨਿੱਤ ॥
ਸੋਈ ਸਾਜਨ ਮੁਹਿ ਮਿਲੇ ਜਾਸੋਂ ਲਾਯਾ ਚਿੱਤ ! ੧੩੬

ਸਵੰਯਾ

ਜਾਂ ਦਿਨ ਤੇ ਤੁਮ ਤਯਾਗ ਗਏ ਮਿਤ, ਤਾਂ ਦਿਨ ਤੇ ਨ ਪਾਤੀ ਪਠਾਈ ॥ ਕਾਗਤਕੀ ਕਹਾਂ ਟੋਟ ਪਰੀ,ਤੁਝੈ ਹਾਥ ਲਾਗਤ ਹੈ ਰੁਸ਼ਨਾਈ ॥ ਕੈ ਬਨ ਜ੍ਵਾਲਲਗੀ ਜਲਗੀ ਕਿ ਕੈ ਸਗਰੀ ਨ ਕਹੂੰ ਕਰਪਾਈ॥ਕੈ ਤੁਮ ਪ੍ਰੀਤਤਜੀ ਹਮਸੋ ਕਿਤੋ ਔਰ ਹੀ ਔਰ ਰਹੇ ਉਰਝਾਈ ॥੧॥ ਕਃ ॥ ਦੂਰਹੂੰਤੇ ਦੇਖਤ ਦਸਾ ਮੈਂ ਵਾ ਵਿਯੋਗਨਿ ਕੀ ਆਂ ਭਲੇ ਭਾਗ ਹਯਾ ਲਾਜ ਮਢ ਆਵੈਗੀ ॥ ਕਹੈ ਪਦਮਾ ਸੁਨੋ ਹੋ ਘਨ ਸਯਾਮ ਪਯ ਰੇ ਚੇਤਤਕਹੂ ਜੋ ਏਕਆਹਿ ਕ ਆਵੈ ਗੀ ॥ ਸਰ ਸਰਤਾਨ ਕੋ ਨ ਸੂਕਤ ਲਗੇਗੀ ਬੇਰ ਏ ਕਛੂਜ਼ੁਲਮ ਜ੍ਵਾਲਬਢ ਆਵੈਗੀ ॥ ਤਾਂਕੇ ਤਨ ਤਾਪ ਕੀ ਕ ਮੈਂ ਕਹੂੰ ਬਾਤਅਲੀ ਮੇਰੇਗਾਤਛੂਵੋ ਤੁਮੈ ਤਾਪਚਢ ਆਵੈ