ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/281

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਾਓ ਤਸੀ (ਛੇਵੀਂ-ਪੰਜਵੀਂ ਸਦੀ ਪੂ. ਈ.) — ਪੁਰਾਤਨ ਚੀਨ ਦਾ ਇਕ ਮਹਾਨ ਫ਼ਿਲਾਸਫ਼ਰ।

ਲਾਮੇਤਰੋ, ਜੂ. (੧੭੦੯-੧੭੫੧) — ਫ਼ਰਾਂਸੀਸੀ ਫ਼ਿਲਾਸਫ਼ਰ, ਪਦਾਰਥਵਾਦੀ

ਲੁਕਰੀਟੀਅਸ ਕਾਰੂਸ (ਲਗਭਗ ੯੯-੫੫ ਪੂ. ਈ.) - ਰੋਮਨ ਕਵੀ ਅਤੇ ਫ਼ਿਲਾਸਫ਼ਰ ਪਦਾਰਥਵਾਦੀ

ਲੈਨਿਨ, ਵ. ਇ. ( ੧੮੭੦—੧੯੨੪) — ਰੂਸੀ ਅਤੇ ਕੌਮਾਂਤਰੀ ਪ੍ਰੋਲਤਾਰੀਆਂ ਦਾ ਆਗੂ, ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦਾ ਅਤੇ ਸੋਵੀਅਤ ਸਰਕਾਰ ਦਾ ਬਾਨੀ।

ਲੋਕ, ਜਾ. ( ੧੬੩੨-੧੭੦੪) — ਅੰਗ੍ਰੇਜ਼ ਫਿਲਾਸਫ਼ਰ, ਪਦਾਰਥਵਾਦੀ।