ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/278

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਮਾਵਲੀ



ਅਫ਼ਲਾਤੂਨ ( ੪੨੮-੪੨੭ - ੩੪੭ ਪੂ. ਈ .) ਪ੍ਰਾਚੀਨ

ਯੂਨਾਨੀ ਫ਼ਿਲਾਸਫ਼ਰ , ਆਦਰਸ਼ਵਾਦੀ , ਵਸਤੂਪਰਕ ਆਦਰਸ਼ਵਾਦ ਦਾ ਬਾਨੀ !

ਅਰਸਤੂ ( ੩੮੪-੩੨੨ ਪੂ . ਈ . ) - ਪ੍ਰਾਚੀਨ ਯੂਨਾਨੀ ਫ਼ਿਲਾਸਫ਼ਰ ਅਤੇ ਵਿਦਵਾਨ , ਪੁਰਾਤਨ ਸਮਿਆਂ ਦਾ ਇਕ ਮਹਾਨ ਚਿੰਤਕ ,ਪਦਾਰਥਵਾਦ ਅਤੇ ਆਦਰਸ਼ਵਾਦ ਦੇ ਵਿਚਕਾਰ ਡਿੱਕੌਡੋਲੇ ਖਾਂਦਾ ਸੀ।

ਇਬਨ ਸੀਨਾ ( ਆਵਿਸੀਨਾ ) ( ੯੮੦-੧੦੩੭ ) ਮਧਕਾਲ ਦਾ ਪੂਰਬੀ ਫ਼ਿਲਾਸਫ਼ਰ , ਹਕੀਮ , ਵਿਦਵਾਨ ।

ਇਬਨ ਰੋਸ਼ਦ ( ਆਵੇਰੋਸ) , ਮ. ( ੧੧੨੬-੧੧੯੮ ) ਮਧਕਾਲ ਦਾ ਅਰਬ ਫ਼ਿਲਾਸਫ਼ਰ ਅਤੇ ਵਿਦਵਾਨ , ਅਰਸਤੂ ਦੀ ਫ਼ਿਲਾਸਫ਼ੀ ਵਿਚਲੇ ਪਦਾਰਥਵਾਦੀ ਅੰਸ਼ਾਂ ਦਾ ਵਿਕਾਸ ਕੀਤਾ।

ਏਂਗਲਜ਼ , ਫ਼. ( ੧੮੨੦-੧੮੯੫ ) ਪ੍ਰੋਲਤਾਰੀਆਂ ਦਾ ਆਗੂ ਅਤੇ ਉਸਤਾਦ , ਮਾਰਕਸ ਦੇ ਨਾਲ ਵਿਗਿਆਨਕ ਕਮਿਊਨਿਜ਼ਮ

੨੭੬