ਪੰਨਾ:ਫ਼ਾਰਸੀ ਅਮੋਜ਼.pdf/18

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

{center|੭.}}

(مرکب اضافی)

ਫਾਰਸੀ ਵਿਚ ਦੋ ਜਾਂ ਬਹੁਤੇ ਸ਼ਬਦਾਂ ਦੇ ਰਲ-ਜੋੜ ਨੂੰ مرکب ਅਥਵਾ ਵਾਕੰਸ਼ ਆਖਦੇ ਹਨ।

ਸੰਬੰਧ ਦਸਣ ਲਈ, ਸੰਬੰਧਤ ਨਾਵਾਂ ਨੂੰ ਨਾਲ ਨਾਲ ਰੱਖ, ਦੋਹਾਂ ਵਿਚ ਇਕ 'ਜ਼ੇਰ' ਦੀ ਆਵਾਜ਼ ਵਧਾ ਦਿੰਦੇ ਹਨ। ਦੇਖੋ:—

قلم موهن - ਮੋਹਨ ਦੀ ਕਲਮ

خانه زيد - ਜ਼ੈਦ ਦਾ ਘਰ

انگشتري طلائي - ਸੋਨੇ ਦੀ ਅੰਗੂਠੀ

حکومت جواهر لال - ਜਵਾਹਰ ਲਾਲ ਦੀ ਹਕੂਮਤ

سرکار انگلیسیه - ਅੰਗ੍ਰੇਜ਼ਾਂ ਦੀ ਸਰਕਾਰ

اسپ رستم - ਰੁਸਤਮ ਦਾ ਘੋੜਾ

بنده خدا - ਰੱਬ ਦਾ ਬੰਦਾ

ਕਈ ਵਾਰੀ ਇਸ ਸਬੰਧ (ਇਜ਼ਾਫ਼ਤ) ਨੂੰ ب — را ਜਾਂ از ਲਾਕੇ ਵੀ ਪਰਗਟਾਉਂਦੇ ਹਨ, ਜਿਵੇਂ

ਅਭਿਆਸ

(੧) ਪੰਜਾਬੀ ਵਿਚ ਲਿਖੋ:—

این خانه از موهن است - ਇਹ ਮੋਹਨ ਦਾ ਘਰ ਹੈ

بنده خدا محتاج بزر نیست - ਰੱਬ ਦਾ ਬੰਦਾ ਦੌਲਤ ਦਾ ਮੁਹਤਾਜ ਨਹੀਂ

حرص را غلام چه کاره - ਲੋਭੀ ਬੰਦਾ ਕਿਸ ਕੰਮ?

در موهن آمد - اسپ زال نمرد - فرش تالار خوب است الار این مدرسه فراخ نیست - پاپوش عثمان چه شد ؟ مقراض

هال این جا نیست - چاقوئے گنیت گم شد - کتاب جمال آنها

8