ਪੰਨਾ:ਫ਼ਰਾਂਸ ਦੀਆਂ ਰਾਤਾਂ.pdf/77

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਮਨੀ ਗੋਦ ਵਿਚ ਸਦਾ ਲਈ ਸੌਂਪ ਦਿਤਾ ਜਾਂਦਾ। ਹਿੰਦੂ, ਬਾਹਮਣ, ਸਖ, ਈਸਾਈ ਇਨਾਂ ਪਜਾ, ਪਾਠ, ਦੀਵਾ ਬੱਤੀ ਚੌਕ ਪਿੰਡ ਤੇ ਕਲਮਾ ਪੜੇ ਪੜ੍ਹਾਏ ਇਕੋ ਥਾਂ ਸਮਾ ਰਹੇ ਸਨ।

ਦਸ ਵਜੇ ਵਡਾ ਡਾਕਟਰ ਆਇਆ ਤੇ ਫੋਟੜਾਂ ਦੇ ਜ਼ਖਮਾਂ ਨੂੰ ਸਾਫ਼ ਰਖਣ ਲਈ ਨਵੀਆਂ ਪਟੀਆਂ ਬਦਲਣੀਆਂ ਸ਼ੁਰੂ ਕਰ ਦਿੱਤੀਆਂ। ਵਾਰੀ ਵਾਰੀ ਜ਼ਖਮੀ ਇਕ ਕਮਰੇ ਵਿਚ ਲਿਆਏ ਜਾਂਦੇ ਤੇਜ਼ ਕੈਂਚੀ ਨਾਲ ਬੜੀ ਜਲਦੀ ਪਹਿਲੀ ਪੌਟੀ ਜ਼ਖਮਾਂ ਉਪਰੋਕਟ ਦਿੱਤੀ ਜਾਂਦੀ। ਟਿੰਕਚਰ-ਆਓਡੀਨ ਪੇਂਟ ਕੀਤੀ, ਲਿੱਟ ਗਾਜ਼ ਰਖੀ ਤੇ ਬੈਂਡੇਜ ਕਸ ਦਿਤਾ ਗਿਆ। ਕਿਉਂਕਿ ਫਟੜ ਆਦਾ ਸਨ ਅਤੇ ਹਰ ਇਕ ਦੀਟੀ ਬਦਲਣੀ ਜ਼ਰੂਰੀ ਸੀ, ਇਸ ਲਈ ਇਹ ਸਾਰਾ ਕੰਮ ਬੜੀ ਫੁਰਤੀ ਨਾਲ ਹੋ ਰਿਹਾ ਸੀ। ਭਾਵੇਂ ਜ਼ਖਮੀ ਦਰਦ ਨਾਲ ਕਰਲਾਟ ਪਾ ਰਹੇ ਸਨ, ਪਰ ਡਾਕਟਰ, ਵਾਰਡ-ਅਰਦਲੀ, ਤੇ ਡੋਲੀ-ਬਹਿਰੇ ਆਪਣਾ ਕੰਮ ਬਿਨਾ ਬੋਲ, ਬਿਨਾ ਸਣ, ਬਿਨਾ ਆਖੇ ਮਸ਼ੀਨ ਵਾਂਗ ਕਰੀ ਜਾਂਦੇ ਸਨ। ਇਸ ਤੋਂ ਵਧੀਕ ਹੋਰ ਹੋ ਵੀ ਕੀ ਸਕਦਾ ਸੀ!

ਮੂੰਹ, ਹਰਾਂ ਅਤੇ ਬਾਹਵਾਂ ਦੇ ਜ਼ਖਮੀ ਤੁਰ ਫਿਰ ਕੇ ਟੱਟੀ, ਪਿਸ਼ਾਬ ਤਾਂ ਜਾ ਸਕਦੇ ਸਨ, ਪਰੰਤੂ ਉਹ ਵਿਚਾਰੇ ਖਾਣ ਪੀਣ ਬੀਣ ਥੀ ਲਾਚਾਰ ਸਨ। ਕੌਣ ਚੁਕ ਕੇ ਪਿਆਲਾ ਚਾਹ ਦਾ ਉਨਾਂ ਦੇ ਮੂੰਹ ਲਾਵ! ਲੱਤ, ਪੱਟ, ਪੋਰ ਤੇ ਪੇਟ ਦੇ ਫਟੜ ਜੇ ਹੱਥਾਂ ਨਾਲ ਪਿਆਲਾ ਚਾਹ ਦਾ ਮੂੰਹ ਨਾਲ ਲਾ ਸਕਦੇ ਸਨ, ਤਾਂ ਉਹ ਡਰਦ ਦੁਧ, ਚਾਹ ਪੀਣ ਥੀਂ ਸੰਕੋਚ ਕਰਦੇ ਕਿਉਂਕਿ ਉਨਾਂ ਲਈ ਟੱਟੀ ਪਿਸ਼ਾਬ ਦਾ ਅੱਖ ਸੀ, ਪਰ ਪੇਟ ਬੜਾ ਜ਼ਾਲਮ ਹੈ। ਇਸ ਔਖ ਵਿਚ ਚਾਹ, ਦੁਧ, ਬਿਸਕੁਟ, ਚਾਕਲੇਟ, ਫਲ ਆਦਿਕ ਚੀਜ਼ਾਂ ਵਰਤ ਰਹੀਆਂ ਸਨ॥ ਸ਼ੋਰਬਾ ਅਤੇ ਰਮ ਵੀ ਦਿਲ ਦੀ ਧੜਕਣ ਨੂੰ ਕਾਬੂ ਰੱਖਣ ਲਈ ਵਰਤੇ ਰਹੀ ਸੀ ਤੇ ਨਾਲ ਦੇ ਨਾਲ ਹਾਇ. ਮਰ ਗਿਆ! ਦਰਦ ਹੈ, ਡਾਕਟਰ ਜੀ!' ਦੀਆਂ ਚੀਜ਼ਾਂ ਵੀ ਪੈ ਰਹੀਆਂ ਸਨ। ਜੋ ਕਿਸੇ ਇਕ ਨੂੰ ਨੀਂਦ ਆਉਂਦੀ, ਤਾਂ ਦੂਜੇ ਦਾ ਦਰਦ ਤੇ ਚਾਗਾਂ ਜਗਾ ਦਿੰਦੀਆਂ ਸਨ। ਸਾਰੀ ਰਾਤ ਵਿਹੜੇ ਵਿਚ ਪਏ ਡੈਸਕਾਂ ਦੀ ਬਰਫ ਤਿਮ ਤਿਮ ਕਰ ਕੇ ਇਕ ਦੂਜੇ ਉਪਰੋਂ ਡਿਗਦੀ ਧਰਤੀ ਉਪਰ ਆਉਂਦੀ ਰਹੀ। ਵਿਹੜੇ ਵਿਚ। ਡੈਸਕਾਂ ਦੇ ਕੋਟ ਚਾੜੇ ਹੋਏ ਸਨ । ਕੰਧ ਦੇ ਨਾਲ ਕਰ ਕੇ ਇਕ ਦੇ

-੭੬