ਸਮਰਪਨ-
ਉਸ ਨੂੰ
ਜਿਸ ਦੀਆਂ ਸ਼ਰਬਤੀ ਅੱਖਾਂ ਮੇਰੀਆਂ ਅੱਖਾਂ ਵਿਚ, ਜਿਸ ਦੀਆਂ ਪਿਆਰ--ਚੁਮਣੀਆਂ ਮੇਰੇ ਹੋਠਾਂ ਵਿਚ ਸਦਾ ਲਈ ਸਮਾ ਗਈਆਂ........................ ਜਿਸ ਪ੍ਰੀਤਮ ਜੀ ਦੇ ਸ਼ਰਾਬ- ਪਿਆਲੇ ਵਿਚ ਮੇਰੀ ਜੀਵਨ- ਕਹਾਣੀ ਚਿਤਰੀ ਗਈ।
--ਤਾਰਾ ਸਿੰਘ