ਪੰਨਾ:ਫ਼ਰਾਂਸ ਦੀਆਂ ਰਾਤਾਂ.pdf/133

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਗਿਰਜੇ ਦੇ ਰਾਹ ਵਿੱਚ

ਸ਼ਹਿਰਾਂ ਨੂੰ ਛਡ ਕੇ, ਫ਼ਰਾਂਸ ਦੀ ਆਬਾਦੀ ਨੂੰ ਮੈਂ ਚਵਾਂ ਸ਼ਰੀਕਿਆt ਵਿਚ ਵੰਡ ਸਕਦਾ ਹਾਂ । ਇਕ ਪਾਸੇ ਨਹਿਰ ਜਾਂ ਦਰਿਆ ਦੇ ਦੋਹੀਂ ਪਾਸੀਂ ਦੂਰ ਤਕ ਮਕਾਨਾਂ ਦਾ ਸਿਲਸਲਾ ਚਲਾ ਜਾਂਦਾ ਹੈ । ਦੂਜੇ ਕਿਸੇ ਸੜਕ ਦੇ ਚੋਹੀਂ ਪਾਸੀਂ ਸਬਜ਼ ਸਬੰਧੀ ਭਰੇ ਬਗੀਚਿਆਂ ਸਮੇਤ ਮਕਾਨਾਂ ਦੀਆਂ ਲਾਈਨਾਂ । ਤੀਜੇ ਸਾਡੇ ਦੇਸ ਦੇ ਹੀ ਪਹਾੜੀ ਇਲਾਕਿਆਂ ਵਾਂਗ ਵਖੋ ਵਖਰੇ ਟਿੱਲੇ ਤੇ ਚਟਾਨਾਂ ਉਪਰ ਬੰਗਲੇ, ਕੋਠੀਆਂ, ਅਤੇ ਚੌਥੇ ਮੈਦਾਨੀ ਬਾਵਾਂ ਵਿਚ ਆਪੋ ਆਪਣੇ ਖੇਤਾਂ ਜਾਂ ਮੁਰੱਬੇ ਜਾਗੀਰਾਂ ਵਿਚ ਵਡੀਆਂ ਹਵੇਲੀਆਂ, ਘਘ ਵਸਦੇ ਪਿੰਡ ਅਤੇ ਸ਼ਹਿਰ ਇਨ੍ਹਾਂ ਨਾਲੋਂ ਵਖਰੇ ਗਿਣ ਲਵੇ, ਜਿਵੇਂ ਸਾਡੇ ਦੇਸ਼ ਵਿਚ ਹਨ । ਸਾਡੇ ਚੇਸ ਵਿਚ ਵੀ ਮੁਰਬਿਆਂ ਦੀ ਵਸੋਂ, ਕੋਹਮ, ਬਾਰਾਮੂਲਾ ਅਤੇ ਕਸ਼ਮੀਰ ਦਰਿਆ ਦੇ ਕੰਢੇ ਦੂਰ ਦੂਰ ਤੇਕੇ ਦੀ ਵਸੋਂ, ਕਾਂਗੜਾ, ਛੇਹਰਾਦੂਨ, ਪਾਲਮ ਪੁਰ, ਧਰਮ ਸਾਲਾ ਵੀ ਅਸਾਂ ਵਿਚੋਂ ਕਈਆਂ ਨੇ ਸੈਰਾਂ ਕੀਤੀਆਂ ਹਨ। ਭਾਵੇਂ ਮਕਾਨ ਅਮੀਰਾਂਨਾ ਹੋਵੇ, ਭਾਵੇਂ ਗਰੀਬਾਨਾ, ਸਾਰਿਆਂ ਦੀਆਂ ਝt ਦਾਲਵੀਆਂ ਅਤੇ ਉਪਰੋਂ ਆਮ ਕਰ ਕੇ ਲੋਕਾਂ ਦੀਆਂ ਫਲੀਆਂ ਹੀ

.

-੧੩੫