ਪੰਨਾ:ਫ਼ਰਾਂਸ ਦੀਆਂ ਰਾਤਾਂ.pdf/132

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਦੋਂ ਪਤਾ ਲਗਾ ਕਿ ਉਹ ਇਸ ਘਰ ਦਾ ਮਾਲਕ ਹੈ ਤੇ ਕੋਇਲੇ ਦੀ ਖਾਣ ਵਿਚ ਕੰਮ ਕਰਦਾ ਹੈ, ਤਾਂ ਬੜੀ ਖਿਲੀ ਮਚੀ । ਦੋਵੇਂ ਸਰਦੀ ਨਾਲ ਕੁਕੜ੍ਹ-ਕੜ੍ਹੀ ਬਣੇ ਹੋਏ ਸਿਰ ਸੁਟੀ ਆਪੋ ਆਪਣੇ ਰਾਹ ਪੈ ਗਏ । ਇਹ ਸੀ ਮੇਰਾ ਅਧੀ ਰਾਤ ਦਾ ਸਾਥੀ । ਜਿਸ ਦਾ ਚੇਤਾ ਕਰਕੇ ਮੈਨੂੰ ਹੁਣ ਵੀ ਹਾਸਾ ਆਉਂਦਾ ਹੈ ।

੧੩੪