ਯੂਅਰ ਹੋਮ ?? ਦਿ । (ਯੂਅਰ ਫ਼ਾਦਰ, ਬਰਾਦਰ ?? ਹਲੀਨਾ ਉਠ ਖਲੋਤੀ । ਉਸ ਨੂੰ ਵੀ ਆਸ ਬੱਝ ਗਈ ਕਿ ਮੈਂ ਮੈਂ ਹੁਣ ਛਡ ਦਿਤੀ ਜਾਵਾਂਗੀ । ਸੂਰਜ ਦੁਰਾਡੇ ਉਫ਼ਕ ਵਿਚ ਕਿਸੇ ਦੂਜੀ ਦੁਨੀਆਂ ਨੂੰ ਜਾ ਰਿਹਾ ਸੀ । ਕੋਠੀਆਂ ਦੇ ਵਸਨੀਕ ਭਾਵੇਂ ਉਜੜ ਪੁਜੜ ਕੇ ਦਰ ਬਦਰ ਧਕੇ ਖਾਣ ਲਈ ਚਲੇ ਗਏ ਸਨ; ਪਰ ਬਾਜ਼ੀ। ਦੇ ਵਸਨੀਕ ਪੱਖੋਰੁ ਰੈਨ ਬਸੇਰਾ ਕਰਨ ਲਈ ਦਰਖਤਾਂ ਦੇ ਪਤਿਆਂ ਵਿਚ ਆਪੋ ਆਪਣੀ ਥਾਂ ਲਭਣ ਲਈ ਚੀਕ ਚਿਹਾੜਾ ਪਾਰਹੇ ਸਨ । ਸੂਰਜ ਦਾ ਸੂਰਖ ਹੌਲੀ ਹੌਲੀ ਰਾਤ ਦੇ ਅਨੇਰੇ ਵਿਚ ਗਾਇਬ ਹੋ ਰਹੀ ਸੀ ; ਮੈਂ ਹੋਲੀਨਾ ਦੇ ਦੇਵੇਂ ਜੁੜੇ ਹੋਏ ਥ ਫੜ ਕੇ ਉਸ ਨੂੰ ਉਪਰ ਉਠਾਇਆ । ਉਹ ਇੱਧੀ ਖੜੋ ਗਈ । ਮਤੀ ਧੂੜ ਮਟੀ ਵਿਚ ਭੀ ਲਸ਼ਕਾਰੇ ਮਾਰਦਾ ਹੈ, ਇਸੇ ਤਰ੍ਹਾਂ ਉਹ ਸਤਵੰਤ ਆਪਣੇ ਆਪ ਨੂੰ ਬਚਾ ਕੇ ਚਮਕ ਉੱਠੀ । ਕੁਖ ਤਿਹ ਈ ਤੇ ਮਿਟੀ ਵਿਚ ਰਲ ਹੋਈ ਦਾ ਵੀ ਚਿਹਰਾ ਖਿੜ ਪਿਆ । ਹੋਠਾਂ ਉਪਰ ਮੁਸਕਣੀ ਆਈ ! ਮੁਰਝਾਈਆਂ ਗਲਾਂ ਸੁਰਖ ਹੋ ਗਈਆਂ । ਭਾਵੇਂ ਮੈਂ ਸਮਝਦਾ ਸਾਂ ਮੇਰੇ ਸਾਥੀ ਸਿਪਾਹੀਆਂ ਨੇ ਉਸ ਨੂੰ ਛੱਡ ਦਿੱਤਾ ਹੈ, ਪਰ ਫਿਰ ਵੀ ਮੈਂ ਪੁਛਿਆ: “ਕਿਉਂ ਜੀ ! ਯਿਹ ਚਲ ਜਾਏ । ' ਹਾਂ, ਜਾ ਸਕਤੀ ਹੈ, ਹਮ ਤੋ ਨਾ ਛੋੜਤੇ, ਲੇਕਿਨ ਆਪ ਕੀ ਮਰਜ਼ੀ ।" ਮੈਂ ਹੋਲੀਨਾ ਵਲ ਵੇਖ ਕੇ ਆਖਿਆ:-- ਗੋ ! ਉਸ ਨੇ ਦੋਵੇਂ ਮਿੱਟੀ ਲਿਬੜੇ ਹੋਬ ਮੂੰਹ ਉਪਰ ਫਰੋ, ਅੰਬਰੂਆਂ ਦੀਆਂ ਧਾਰੀਆਂ ਸਾਰੇ ਚਿਹਰੇ ਉਪਰ ਖਿਲਰ ਗਈਆਂ । ਦੋਹਾਂ ਗੋਡਿਆਂ ਸ੍ਰੀ ਮਿੱਟੀ ਝਾੜੀ, ਸਿਰ ਦੇ ਖਲੇਰੇ ਵਾਲ ਮੁੱਖੜੇ ਪਿਛੇ ਕੀਤੇ ਅਤੇ ਜਿਸ ਸ਼ਾਨਦਾਰ ਭਰਪੂਰ ਕੋਠੀ ਨੂੰ ਸਜਿਆ ਸਜਾਇਆ ਛੱਡ ਕੇ ਉਸ -੧੦੫
ਪੰਨਾ:ਫ਼ਰਾਂਸ ਦੀਆਂ ਰਾਤਾਂ.pdf/103
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ