ਪ੍ਰੀਵਰਤਨ
ਕੜਕਦੀਆਂ ਹੱਡੀਆਂ ਨਾਲ ਕਾਮੇ ਨੇ ਅੰਗੜਾਈ ਲਈ ਧੁੱਪ ਝੁੱਲਸੀਆਂ ਅੱਖਾਂ ਆਕਾਸ਼ ਵਲ ਉਠ ਗਈਆਂ ਪੂਨਮ ਦਾ ਚੰਨ ਤਾਰਿਆਂ ਵਿਚ ਹੱਸ ਰਿਹਾ ਸੀ ਉਸਦੇ ਹਿਰੱਦੇ ਚੋਂ ਆਵਾਜ਼ ਉਠੀ ਪ੍ਰੀਵਰਤਨ– ਜੋ ਨਵੇਂ ਜੁਗ ਦਾ ਸੁਨੇਹਾ ਸੀ।
੯੧