ਮਸਰੂਰ ਨੇ
ਵੇਖ ਪਾਸਾ ਪਰਤਿਆ ਅਜ ਦੇਸ਼ ਦੇ ਮਜ਼ਦੂਰ ਨੇ। ਵੇਖ ਜੀਵਨ ਹੱਸ ਪਿਆ ਮੂਹਾਂ ਤੇ ਛਾਏ ਨੂਰ ਨੇ। ਮਿਟ ਗਈ ਹੁਣ ਲਾਨਤਾਂ ਦੀ ਲੱਗੀ ਕਾਲਸ ਮੱਥਿਉਂ, ਵੇਖ ਅਜ ਮਸਤੀ 'ਚ ਸਾਰੇ ਹੋ ਰਹੇ ਮਸਰੂਰ ਨੇ।
੭પ