ਵੇਖ ਅਰਸ਼ੋਂ ਝਰ ਰਹੀਆਂ ਨੇ ਮਸਤੀਆਂ ਤਾਰਿਆਂ ਨੂੰ ਵੀ ਖ਼ੁਮਾਰੀ ਹੈ ਚੜ੍ਹੀ, ਪਿਆਲਿਆਂ ਦੇ ਮਧੁੱਰ ਜਹੇ ਸੰਗੀਤ ਵਿਚ ਸੁਪਨਿਆਂ ਨੂੰ ਰੰਗ ਲਈਏ ਦੋਸਤਾ!