ਰੱਤਾ ਕੁ ਬੁਲ ਸਮੇਂ ਦੇ ਹਸੇ, ਤੇ ਖੁਲੀਆਂ ਬੰਦ ਤਕਦੀਰਾਂ, ਅਜ ਮਧੁੱਰ ਜਹੀਆਂ ਲਹਿਰਾਂ ਰਲ ਕੇ ਦਿਲ ਵਿਚ ਝੁੰਮਰ ਪਾਨ– ਮੇਰੇ ਸੁਪਨੇ ਹੋਏ ਜਵਾਨ।
੪੧