ਜੋਬਨ-ਮਤੀ ਅਜ ਚਾਨਣੀ ਮਾਂਗ ਸੰਧੂਰ ਰਚਾਈ ਬੈਠੀ ਕਰਕੇ ਨਵੇਂ ਸ਼ਿੰਗਾਰ ਹੋ! ਕੰਬਦੀ ਕੰਬਦੀ ਤੁਰ ਗਈ ਰਾਤੀ ਆਣ ਨੱਚੀ ਵਿਹੜੇ ਪ੍ਰਭਾਤੀ ਲੈ ਕੇ ਪ੍ਰੀਤ ਸਿਤਾਰ ਹੋ!
੨੯