ਬਹਾਰਾਂ ਮੁਸਕਰਾਈਆਂ, ਝੂਮ ਉਠੀਆਂ ਤੇਰੇ ਬੁਲ੍ਹਾਂ ਤੇ ਮੇਰੇ ਗੀਤ ਥਰਕੇ, ਮੇਰੀ ਮੰਜ਼ਲ ਨੂੰ ਅੱਜ ਰੁਸ਼ਨਾਣ ਖਾਤਰ ਸਿਤਾਰੇ ਆ ਵਿਛੇ ਰਾਹਾਂ 'ਚ ਮੇਰੇ