ਪੰਨਾ:ਪੱਥਰ ਬੋਲ ਪਏ.pdf/13

ਇਹ ਸਫ਼ਾ ਪ੍ਰਮਾਣਿਤ ਹੈ

ਵੀਚਾਰਾਂ ਦਾ ਮਨੁਖੀ ਕਰਨ; ਬਾ-ਕਾਇਦਾਨੂੰ ਬੇ-ਕਾਇਦਾ ਰਿਦਮ ਦੀ ਵਰਤੋਂ, ਤੁਕਾਂਤ ਮੇਲ ਤੇ ਅਣਮੇਲ ਦਾ ਵਿਵਹਾਰ ਇਤ ਆਦਿ ਸਮਕਾਲੀ ਤਜਰਬੇ ਇਸ ਹੋਣਹਾਰ ਕਵੀ ਨੇ ਵੀ ਅਪਣਾਏ ਹਨ, ਜੋ ਉਸਦੀ ਜੀਰਨੀ ਪਰਭਿਤਾ ਦੀ ਦਲੀਲ ਹੈ।

ਆਸ ਹੈ ਕਿ 'ਅਰਮਾਨੀ' ਦੀ ਕਵਿਤਾ ਦੇ ਹਥਲੇ ਸ਼ੰਗ੍ਰਹਿ ਨੂੰ ਲੋਕ ਪਿਰਿਯਤਾ ਪਰਾਪਤ ਹੋਵੇਗੀ।

ਮਹਿੰਦਰਾ ਕਾਲਜ,

ਪ੍ਰੋ: ਗੁਰਚਰਨ ਸਿੰਘ

ਪਟਿਅਲਾ।
8. 11. 1957.

੧੩