P ਦੀਆਂ ਹੱਡੀਆਂ (ਫੁੱਲ) ਲਿਆ ਕੇ ਗੰਗਾ ਦੇ ਪਵਿਤਰ ਜਲ ਵਿਚ ਪਰਵਾਹ ਕਰਦੇ ਹਨ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਮਰਨ ਵਾਲਿਆਂ ਦੀਆਂ ਆਤਮਾਵਾਂ ਦੀ ਕਲਿਆਣ ਹੋ ਜਾਂਦੀ ਹੈ । ਅਪਰੈਲ ਦੇ ਪਹਿਲੇ ਪਖਵਾਰੇ 'ਚ ਹਰਿਦਵਾਰ ਵਿਚ ਗੰਗਾ ਦੇ ਕਨਾਰੇ ਹਰ ਸਾਲ ਭਾਰੀ ਮੇਲਾ ਲਗਦਾ ਹੈ। ਇਸ ਅਵਸਰ ਉਤੇ ਭਾਰਤ ਦੇ ਹਰ ਹਿਸੇ ਤੋਂ ਹਿੰਦੂ ਯਾਤਰੀ ਆ ਕੇ ਅਸ਼ਨਾਨ ਕਰਦੇ ਅਤੇ ਆਪਣੇ ਪਾਪ ਧੋਂਦੇ ਹਨ। ਗਊ ਤੇ ਧਰਤੀ ਮਾਤਾ (92) ਗਉ ਨਾਲ ਬੜੀ ਸ਼ਰਧਾ ਪਰਗਟ ਕੀਤੀ ਜਾਂਦੀ ਹੈ ਅਤੇ ਧਰਤੀ ਮਾਤਾ ਨੂੰ ਵੀ ਦੇਵੀ ਸਮਝ ਕੇ ਉਸ ਦੀ ਪੂਜਾ ਕੀਤੀ ਜਾਂਦੀ ਹੈ | ਜਦ ਗਊ ਦਾ ਦੁੱਧ ਚੋਇਆ ਜਾਏ ਤਦ ਥਣਾਂ ਵਿਚੋਂ ਨਿਕਲੀ ਪਹਿਲੀ ਧਾਰ ਧਰਤੀ ਉਤੇ ਸੁੱਟੀ ਜਾਂਦੀ ਹੈ । ਇਹ ਧਰਤੀ ਦੇਵੀ ਦੇ ਨਮਿੱਤ ਸਮਝੀ ਜਾਂਦੀ ਹੈ । ਸ਼ਰਾਬ ਜਾਂ ਦਵਾਈ ਪੀਣ ਤੋਂ ਪਹਿਲੇ ਇਹਨਾਂ ਦੇ ਕੁਝ ਤੁਪਕੇ ਧਰਤੀ ਉਤੇ ਛਿੜਕ ਦਿਤੇ ਜਾਂਦੇ ਮਲੂਮ ਹੁੰਦਾ ਹੈ ਕਿ ਪੁਰਾਤਨ ਈਰਾਨੀਆਂ ਵਿਚ ਵੀ ਇਹੋ ਰਿਵਾਜ ਸੀ, ਜਿਹਾ ਕਿ ਹੇਠ ਲਿਖੀ ਹਾਫਜ਼ ਸ਼ੀਰਾਜ਼ੀ ਦੀ ਕਵਿਤਾ ਤੋਂ ਪ੍ਰਗਟ ਹੈ ਹਨ
- -
ਅਗਰ ਸ਼ਰਾਬ ਖੋਰੀ ਜ਼ਰਾਂ ਅਫਸ਼ਾਨਿ ਬਰ ਖ਼ਾਕ । ਅਜ਼ ਗੁਨਾਹ ਕਿ ਨਫਈ ਰਸਦ ਬਗੈਰ ਚਹਿ ਬਾਕ ਅਰਥਾਤ ਜਦੋਂ ਸ਼ਰਾਬ ਪੀਣ ਲਗੋ ਤਦ ਥੋੜੀ ਜਿਹੀ ਜ਼ਮੀਨ ਉਤੇ ਸੁਟ ਦੇਓ, ਕਿਉਂਕਿ ਜਿਸ ਪਾਪ ਨਾਲ ਦੂਜੇ ਨੂੰ ਲਾਭ ਪੁਜੇ ਉਸ ਤੋਂ ਕੋਈ ਹਾਨੀ ਨਹੀਂ ਵੀ ਪਵਿਤਰ ਸਮਝੇ ਜਾਂਦੇ ਹਨ ਗਏ ਹਨ | ਹੋ ਸਕਦੀ। ਕੁਝ ਤਲਾ ਤੇ ਸਰੋਵਰ ਅਤੇ ਉਹ ਯਾਤਰਾ ਦੇ ਅਸਥਾਨ ਮੰਨੇ ਸੱਪ ਦੀ ਪੂਜਾ ਪੰਜਾਬ ਵਿਚ ਸਪ-ਪੂਜਾ ਦਾ ਆਮ ਰਿਵਾਜ ਹੈ ਅਤੇ ਸੱਪ- ਦੇਵਤਾ ਦੀ ਯਾਦ ਵਿਚ ਨਾਗ ਪੰਚਮੀ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ । ਕੁਲ ਵਿਚ ਬਹੁਤ ਸਾਰੇ ਮੰਦਰ ਨਾਗ ਦੇ ਨਾਮ ਉਤੇ ਬਣੇ ਹੋਏ ਹਨ ਅਤੇ ਉਹਨਾਂ ਦੀਆਂ ਕਈ ਕਰਾਮਾਤਾਂ ਦਸੀਆਂ ਜਾਂਦੀਆਂ ਹਨ। ਬਾਲਾਈ ਬਿਆਸ ਦੀ ਵਾਦੀ ਵਿਚ ਵੀ ਐਸੇ ਕਈ ਮੰਦਰ ਇਹਨਾਂ ਨਾਗਾਂ ਦੀਆਂ ਯਾਦਗਾਰਾਂ ਵਿਚ ਉਸਾਰੇ ਗਏ ਹਨ | ਬਿਰਛ ਪੂਜਾ ਦੇਓਦਾਰ (ਪਵਿਤ੍ਰ ਦਾਰੂ) ਦਰਖਤ ਦੀ ਕੁਲੂ ਵਾਦੀ ਵਿਚ ਪੂਜਾ ਕੀਤੀ ਜਾਂਦੀ ਹੈ ਤੇ ਇਸ ਦੇ ਰੂਬਰੂ ਚੜਾਵਾ ਚੜਾਇਆ ਜਾਂਦਾ ਹੈ। ਲੋਹੇ ਦੇ ਟੁਕੜੇ ਂ ਪੇਸ਼ ਕਰ ਕੇ ਦੇਵਤੇ ਨੂੰ ਪ੍ਰਸੰਨ ਕੀਤਾ ਜਾਂਦਾ ਹੈ ।ਇਹ ਦੇਵਤਾ-ਦਰਖਤ ਮਨੁੱਖਾਂ ਤੇ ਪਸ਼ੂਆਂ ਦੇ ਰੋਗ ਦੂਰ ਕਰਦਾ, ਚਰਵਾਹਿਆਂ ਦੇ ਇਜੜਾਂ ਦੀ ਰਾਖੀ ਕਰਦਾ ਅਤੇ ਕਿਸਾਨਾਂ,
- ਕੁਲੂ, ਲਾਹੁਲ ਅਤੇ ਸਪਿਟੀ ਦੇ ਪਰਬਤੀ ਜ਼ਿਲੇ ਰਚਿਤ ਕੈਪਟਨ
ਏ. ਐਫ. ਵੀ. ਹਾਰਕੋਰਟ, ਬੰਗਾਲ ਸਟਾਫ ਕੂਰ, ਅਸਿਸਟੈਂਟ ਕਮਿਸ਼ਨਰ ਪੰਜਾਬ ਇਹਨਾਂ ਮੰਦਰਾਂ ਦਾ ਜ਼ਿਕਰ ਕਰਦੇ ਹੋਏ ਲੇਖਕ ਦਸਦਾ ਹੈ ਕਿ ਇਹਨਾਂ ਵਿਚ ਰਖੀਆਂ ਹੋਈਆਂ ਨਾਗ ਦੀਆਂ ਮੂਰਤੀਆਂ ਦਰਵਾਜ਼ਿਆਂ ਦੇ ਲਿੰਟਰਾਂ ਦੇ ਨਾਲ ਲਕੜ ਦੀਆਂ ਬਣਾਈਆਂ ਜਾਂ ਲੋਹੇ ਦੀਆਂ ਵਾਲੀਆਂ ਹੋਈਆਂ ਦਰਵਾਜ਼ਿਆਂ ਨਾਲ ਪੇਚਾਂ ਰਾਹੀਂ ਜੋੜੀਆਂ ਹੁੰਦੀਆਂ ਹਨ ਨੂੰ ਚੰਗੀ ਫਸਲ ਬਖਸ਼ਦਾ ਹੈ । ਜੰਡ ਦੀ ਪੂਜਾ ਜੰਡ ਦੇ ਦਰਖਤ ਨੂੰ, ਜੋ ਬੰਜਰ ਧਰਤੀ ਦੀ ਪੈਦਾਵਾਰ ਹੈ, ਜੰਡੀ ਮਾਈ ਆਖਦੇ ਹਨ। ਇਹ ਲੋਕਾਂ ਨੂੰ ਪੁਤਰ ਬਖਸ਼ਦੀ ਹੈ । ਇਸ ਉਪਰ ਫੁੱਲਾਂ ਦੇ ਹਾਰ ਪਾਏ ਜਾਂਦੇ,ਪਖੇ ਝਲੇ ਜਾਂਦੇ ਤੇ ਇਸ ਨੂੰ ਮੁੱਠੀਆਂ ਭਰੀਆਂ ਜਾਂਦੀਆਂ ਹਨ ਤੇ ਇਹ ਸੇਵਾ ਕਈ ਕਈ ਘੰਟੇ ਤੀਕ ਚਾਲੂ ਰਹਿੰਦੀ ਹੈ ਤਾਂ ਜੁ ਮਾਤਾ ਜੰਡੀ ਪ੍ਰਸੰਨ ਹੋਵੇ । ਜੇ ਬਰਾਤ ਦੇ ਰਾਹ ਵਿਚ ਨੇੜੇ ਜੰਡੀ ਦਾ ਬਿਰਛ ਹੋਵੇ ਤਦ ਸਾਰੀ ਬਰਾਤ ਓਥੇ ਜਾ ਕੇ ਸੁਖਣਾ ਸੁਖਦੀ ਹੈ। ਜੇ ਜੰਡੀ ਦੂਰ ਹੋਵੇ ਤਦ ਵੀ ਉਸ ਵਿਚ ਮਰਦਾਂ ਤੇ ਤੀਵੀਆਂ ਨੂੰ ਪ੍ਰਸੰਨ ਰਖਣ ਦੀ ਸ਼ਕਤੀ ਮੰਨੀ ਜਾਂਦੀ ਹੈ। ਝੰਗ ਤੇ ਮੁਲਤਾਨ ਦੇ ਜ਼ਿਲਿਆਂ ਵਿਚ ਕਈ ਵਾਰ ਹਿੰਦੂ ਲੜਕੀ ਨੂੰ ਜੰਡੀ ਦੇ ਰੂਬਰੂ ਸਿਰ ਝੁਕਾਈ ਇਹ ਗਾਉਂਦੀ ਵੇਖਿਆ ਜਾਂਦਾ ਹੈ :—ਜੰਡੀ ਦੇ ਵੱਡੇ ਦਰਬਾਰ ਬਚੜਾ ਲੈਣ ਆਈ ਆਂ। ਅਰਥਾਤ ਜੰਡੀ ਦੇ ਦਰਬਾਰ ਵਿਚੋਂ ਮੈਂ ਬਚੜੇ ਦੀ ਬਖਸ਼ੀਜ਼ ਲੈਣ ਆਈ ਹਾਂ। ਇਕ ਹੋਰ ਲੜਕੀ ਜੰਡੀ ਦੇ ਰੂਬਰੂ ਖੜੀ ਇਹ ਗੀਤ ਗਾ ਰਹੀ ਹੈ
- -
ਜੰਡੀ ਦੇ ਦਰਬਾਰ ਮੌਤਾਂ ਜਾਗਦੀਆਂ, ਮੇਰੀ ਝੋਲੀ ਵੀਰ ਖਡਾ, ਜੋਤਾਂ ਜਾਗਦੀਆਂ । ਜਿਨ੍ਹਾਂ ਪੱਥਰਾਂ ਵਿਚ ਕੀਤੀ ਜਾਂਦੀ ਹੈ। ਜ਼ਿਲਾ ਇਕ ਕਾਲੇ ਪੱਥਰ ਦੀ ਆਸ ਪਾਸ ਤੋਂ ਹਜ਼ਾਰਾਂ ਪੱਥਰ ਪੂਜਾ ਕੋਈ ਵਿਸ਼ੇਸ਼ਤਾ ਹੁੰਦੀ ਹੈ ਉਸ ਦੀ ਪੂਜਾ ਗੁਰਦਾਸ ਪੁਰ ਦੇ ਨਗਰ ਕਲਾਨੌਰ ਵਿਚ ਪਹਾੜੀ ਚਟਾਨ ਹੈ ਜਿਸ ਦੀ ਪੂਜਾ ਲਈ ਲੋਕ ਜਮਾਂ ਹੁੰਦੇ ਹਨ। ਇਸ ਚੱਟਾਨ ਉਤੇ ਇਕ ਵੱਡੀ ਸਾਰੀ ਮੂਰਤੀ ਉਕਰੀ ਂ ਹੋਈ ਹੈ ਅਤੇ ਇਸ ਨੂੰ ਮਹਾਂਦੇਓ ਦੀ ਗੱਦੀ ਆਖਦੇ ਹਨ। ਸੁਵਰਗੀ ਸੰਤਾਂ ਦੀ ਪੂਜਾ ਜਿਹੜੇ ਸੰਤ ਮਹਾਤਮਾ ਵਰਗਵਾਸ ਹੋ ਜਾਂਦੇ ਹਨ, ਉਹਨਾਂ ਦੀ ਵੀ ਪੂਜਾ ਹੁੰਦੀ ਹੈ। ਇਹਨਾਂ ਸੰਤਾਂ ਦੀ ਪੂਜਾ ਹਿੰਦੂਆਂ ਅਤੇ ਮੁਸਲਮਾਨਾਂ ਦੋਹਾਂ ਵਿਚ ਆਮ ਹੈ । ਨਗਾਹੀਆ ਦੇ ਮੁਕਾਮ ਉਤੇ ਸੰਤ ਸਖ਼ੀ ਸਰਵਰ ਦੀ ਸਮਾਧ-ਜ਼ਿਲਾ ਮੁਲਤਾਨ ਵਿਚ ਬਾਬਾ ਫ਼ਰੀਦ ਸ਼ਕਰ ਗੰਜ ਦੀ, ਪਾਕਪਟਨ ਜ਼ਿਲਾ ਮਿੰਟਗੁਮਰੀ ਵਿਚ, ਬੁ ਅਲੀ ਕਲੰਦਰ ਦੀ ਪਾਨੀਪਤ ਜ਼ਿਲਾ ਕਰਨਾਲ ਵਿਚ . ਅਤੇ ਮਾਈ ਹੀਰ ਦੀ ਝੰਗ ਵਿਚ ਐਸੀਆਂ ਮਿਸਾਲਾਂ ਹਨ ਜਿਥੇ ਹਿੰਦੂ ਤੇ ਮੁਸਲਮਾਨ ਦੋਵੇਂ ਇਕੱਠੇ ਹੁੰਦੇ ਤੇ ਯਾਤਰਾ ਕਰਦੇ ਹਨ । ਪੀਰ ਦਸਤਗੀਰ ਜੀਲਾਨੀ ਨਾਮੀ ਮੁਸਲਮਾਨ ਪੀਰ ਉਪਰ ਕਈ ਹਿੰਦੂਆਂ ਨੂੰ ਸ਼ਰਧਾ ਹੈ ਅਤੇ ਉਹ ਉਸ ਦੇ ਮਕਬਰੇ ਉਪਰ ਲਡੂ ਚੜ੍ਹਾਉਂਦੇ ਹਨ। ਮੁਸਲਮਾਨਾਂ ਦੇ ਨਿਸਚੇ ਅਨੁਸਾਰ ਖ਼ਵਾਜਾ ਖ਼ਿਜ਼ਰ ਦੇ ਸਪੁਰਦ ਮੁਸਾਫ਼ਰਾਂ ਤੇ ਦਰਿਆਵਾਂ ਦੀ ਰਖਿਆ ਦਾ ਕੰਮ ਹੈ | ਹਿੰਦੂ ਵੀ ਇਸ ਦੀ ਪੂਜਾ ਕਰਦੇ ਹਨ, ਹਿੰਦੂ ਇਸ ਨੂੰ ਜਲ ਦਾ ਦੇਵਤਾ ਮੰਨਦੇ ਹਨ ਅਤੇ ਇਸ ਦੀ ਯਾਦ ਵਿਚ ਦਰਿਆਵਾਂ ਤੇ ਨਹਿਰਾਂ ਦੇ ਕੰਢਿਆਂ ਉਤੇ ਅਥਵਾ ਖੂਹਾਂ ਦੀਆਂ ਮੁੰਡੇਰਾਂ ਉਪਰ ਦੀਵੇ ਜਗਾਏ ਜਾਂਦੇ ਹਨ। ਆਤਮਾ ਦੇ ਆਵਾਗਉਨ ਵਿਚ ਨਿਸ਼ਚਾ ਆਤਮਾਵਾਂ ਦੇ ਆਵਾਗਉਨ ਦਾ ਨਿਸ਼ਚਾ ਹਿੰਦੂ ਧਰਮ ਦਾ ਵੱਡਾ J Sri Satguru Jagjit Singh Ji eLibrary Namdhari Elibrary@gmail.com